ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐਲਆਈਸੀ ਨੇ ਯੂਬੀਆਈ 'ਚ ਹਿੱਸੇਦਾਰੀ ਵਧਾਈ
ਮੁੰਬਈ(ਭਾਸ਼ਾ), ਵੀਰਵਾਰ, 14 ਮਈ 2009   ( 17:53 IST )
ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਨੇ ਖੁੱਲ੍ਹੇ ਬਜ਼ਾਰ ਵਿਚ ਯੁਨੀਅਨ ਬੈਂਕ ਆਫ਼ ਇੰਡੀਆ (ਯੂਬੀਆਈ) ਦੇ 1.027 ਕਰੋੜ ਹੋਰ ਸ਼ੇਅਰ 141.64 ਕਰੋੜ ਰੁਪਏ ਵਿਚ ਖਰੀਦੇ ਹਨ. ਇਸ ਤਰ੍ਹਾਂ ਉਸਨੇ ਯੂਬੀਆਈ ਵਿਚ ਆਪਣੀ ਹਿੱਸੇਦਾਰੀ ਵਧਾ ਕੇ 9.183 ਫੀਸਦੀ ਕਰ ਲਈ ਹੈ.

ਯੂਬੀਆਈ ਨੇ ਬੀਐਸਈ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਐਲਆਈਸੀ ਨੇ 137.97 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਇਹ ਸ਼ੇਅਰ ਦੀ ਖਰੀਦੀ ਕੀਤੀ ਹੈ, ਜੋ 2.032 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ.

ਇਸ ਖਰੀਦਦਾਰੀ ਤੋਂ ਪਹਿਲਾਂ ਐਲਆਈਸੀ ਦੀ ਯੂਬੀਆਈ ਵਿਚ 7.15 ਫੀਸਦੀ ਦੀ ਹਿੱਸੇਦਾਰੀ ਸੀ ਜੋ ਹੁਣ ਵੱਧ ਕੇ 9.183 ਫੀਸਦੀ ਹੋ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਲਾਜ਼ੀ ਟੈਲੀਫਿਲਮਜ਼ ਨੂੰ ਘਾਟਾ
ਟੀਆਈਐਲ ਦਾ ਸ਼ੁੱਧ ਮੁਨਾਫਾ ਵਧਿਆ
ਹੋਰ ਛਾਂਟੀ ਕਰ ਸਕਦੀ ਹੈ ਮਾਈਕ੍ਰੋਸੌਫਟ-ਬਾਮਰ
ਸਾਲ ਤੋਂ ਪਹਿਲਾਂ ਉਪਲਬਧ ਹੋਵੇਗਾ ਵਿੰਡੋਜ਼-7
ਡਿਸ਼ ਟੀਵੀ ਨੇ ਕੀਤਾ ਗਠਜੋੜ
ਸਤਿਅਮ ਮਾਮਲੇ ਨੂੰ ਜਲਦ ਪੂਰਾ ਕਰੇਗੀ ਸੇਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...