|
| ਬਾਲਾਜ਼ੀ ਟੈਲੀਫਿਲਮਜ਼ ਨੂੰ ਘਾਟਾ |
| ਮੁੰਬਈ (ਭਾਸ਼ਾ), ਵੀਰਵਾਰ, 14 ਮਈ 2009 ( 14:04 IST ) | |
ਬਾਲਾਜੀ ਟੈਲੀਫ਼ਿਲਮਜ਼ ਲਿਮਟਡ ਨੂੰ 31 ਮਾਰਚ 2009 ਨੂੰ ਸਮਾਪਤ ਚੌਥੀ ਤਿਮਾਹੀ ਵਿੱਚ 14.62 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ. ਕੰਪਨੀ ਨੇ ਬੰਬਈ ਸਟਾਕ ਐਕਸਚੇਂਜ 'ਬੀਐੱਸਈ' ਨੂੰ ਉਪਰੋਕਤ ਜਾਣਕਾਰੀ ਦਿੱਤੀ.
ਪਿਛਲੇ ਵਰ੍ਹੇ ਦੀ ਸਮਾਨ ਅਵਧੀ ਵਿੱਚ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਰਗੇ ਮਸ਼ਹੂਰ ਟੀਵੀ ਸੀਰੀਅਲ ਬਣਾਉਣ ਵਾਲੀ ਕੰਪਨੀ 23.85 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ. ਸਮੀਖਿਆ ਅਧੀਨ ਤਿਮਾਹੀ ਵਿੱਚ ਉਸਦੀ ਕੁੱਲ ਆਮਦਨ ਘੱਟਕੇ 49.31 ਕਰੋੜ ਰੁਪਏ ਰਹਿ ਗਈ, ਜੋ ਪਹਿਲਾਂ ਵਾਲੇ ਵਰ੍ਹੇ ਦੀ ਇਸੇ ਅਵਧੀ ਵਿੱਚ 96.51 ਕਰੋੜ ਰੁਪਏ ਸੀ.
ਬਾਲਾਜੀ ਟੈਲੀਫ਼ਿਮਲਸ ਦਾ ਸ਼ੁੱਧ ਮੁਨਾਫ਼ਾ 31 ਮਾਰਚ 2009 ਨੂੰ ਸਮਾਪਤ ਵਿੱਤ ਵਰ੍ਹੇ ਵਿੱਚ ਘੱਟਕੇ 26.32 ਕਰੋੜ ਰੁਪਏ ਰਹਿ ਗਿਆ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 87.38 ਕਰੋੜ ਰੁਪਏ ਸੀ.
ਕੰਪਨੀ ਦੀ ਕੁੱਲ ਆਮਦਨ ਵੀ ਸਮੀਖਿਆ ਅਧੀਨ ਵਿੱਤ ਵਰ੍ਹੇ ਵਿੱਚ ਘੱਟਕੇ 294.91 ਕਰੋੜ ਰੁਪਏ ਰਹਿ ਗਈ, ਜੋ ਪੂਰਵ ਵਿੱਤ ਵਰ੍ਹੇ ਵਿੱਚ 328.96 ਕਰੋੜ ਰੁਪਏ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|