ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟੀਆਈਐਲ ਦਾ ਸ਼ੁੱਧ ਮੁਨਾਫਾ ਵਧਿਆ
ਮੁੰਬਈ (ਭਾਸ਼ਾ), ਬੁੱਧਵਾਰ, 13 ਮਈ 2009   ( 17:14 IST )
ਭਾਰੀ ਉਪਕਰਨ ਨਿਰਮਾਤਾ ਟੀਆਈਐਲ ਦਾ ਸਮੇਕਿਤ ਸ਼ੁੱਧ ਮੁਨਾਫਾ 31 ਮਾਰਚ ਨੂੰ ਸਮਾਪਤ ਵਿੱਤ ਵਰ੍ਹੇ ਵਿੱਚ 3.75 ਫੀਸਦੀ ਵਧ ਕੇ 44.72 ਕਰੋੜ ਰੁਪਏ 'ਤੇ ਪਹੁੰਚ ਗਿਆਕੰਪਨੀ ਨੇ ਬੀਐਸਈ ਨੂੰ ਇਹ ਜਾਣਕਾਰੀ ਦਿੱਤੀਇਸ ਤੋਂ ਪਿਛਲੇ ਸਾਲ ਵਿੱਚ ਉਸਦਾ ਸ਼ੁੱਧ ਮੁਨਾਫਾ 43.10 ਕਰੋੜ ਰੁਪਏ ਸੀ

ਇਸੇ ਤਰ੍ਹਾਂ ਕੰਪਨੀ ਦੀ ਕੁੱਲ ਪਰਿਚਾਲਨ ਆਮਦਨ ਸਮੀਖਿਆ ਅਧੀਨ ਸਾਲ ਵਿੱਚ ਘਟ ਕੇ 1059.85 ਕਰੋੜ ਰੁਪਏ 'ਤੇ ਪਹੁੰਚ ਗਈਪਿਛਲੇ ਵਿੱਤ ਵਰ੍ਹੇ ਵਿੱਚ ਇਹ 1068.91 ਕਰੋੜ ਰੁਪਏ ਸੀ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਰ ਛਾਂਟੀ ਕਰ ਸਕਦੀ ਹੈ ਮਾਈਕ੍ਰੋਸੌਫਟ-ਬਾਮਰ
ਸਾਲ ਤੋਂ ਪਹਿਲਾਂ ਉਪਲਬਧ ਹੋਵੇਗਾ ਵਿੰਡੋਜ਼-7
ਡਿਸ਼ ਟੀਵੀ ਨੇ ਕੀਤਾ ਗਠਜੋੜ
ਸਤਿਅਮ ਮਾਮਲੇ ਨੂੰ ਜਲਦ ਪੂਰਾ ਕਰੇਗੀ ਸੇਬੀ
ਪੰਜ ਕਰੋੜ ਡਾਲਰ ਕਰਜ਼ ਚੁੱਕਿਆ
ਉੱਤਮ ਗੈਲਵਾ ਦਾ ਮੁਨਾਫਾ ਵਧਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...