ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਹੋਰ ਛਾਂਟੀ ਕਰ ਸਕਦੀ ਹੈ ਮਾਈਕ੍ਰੋਸੌਫਟ-ਬਾਮਰ
ਮੁੰਬਈ (ਭਾਸ਼ਾ), ਬੁੱਧਵਾਰ, 13 ਮਈ 2009   ( 17:12 IST )
ਸੌਫਟਵੇਅਰ ਖੇਤਰ ਦੀ ਪ੍ਰਸਿੱਧ ਕੰਪਨੀ ਮਾਈਕ੍ਰੋਸੌਫਟ ਨੇ ਕਿਹਾ ਕਿ ਜੇਕਰ ਆਰਥਿਕ ਮੰਦੀ ਹੋਰ ਵਧਦੀ ਹੈ ਤਾਂ ਕੰਪਨੀ ਹੋਰ ਕਰਮਚਾਰੀਆਂ ਦੀ ਛਟਨੀ ਦੀ ਸੰਭਾਵਨਾ ਤਲਾਸ਼ ਸਕਦੀ ਹੈਕੰਪਨੀ ਨੇ ਬੀਤੇ ਦਿਨੀਂ 5000 ਨੌਕਰੀਆਂ ਸਮਾਪਤ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ 'ਚ ਭਾਰਤ 'ਚ 55 ਛਟਨੀਆਂ ਸ਼ਾਮਿਲ ਹਨ

ਮਾਈਕ੍ਰੋਸੌਫਟ ਕਾਰਪੋਰੇਸ਼ਨ ਦੇ ਮੁੱਖ ਕਾਰਜ ਅਧਿਕਾਰੀ ਸਟੀਵ ਬਾਮਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਮੀਦ ਹੈ ਕਿ ਅਰਥਵਿਵਸਥਾ ਦੀ ਸਥਿਤੀ ਹੋਰ ਖਰਾਬ ਨਹੀਂ ਹੋਵੇਗੀ, ਪਰ ਜੇਕਰ ਮੰਦੀ ਹੋਰ ਵਧਦੀ ਹੈ ਤਾਂ ਅਸੀਂ ਅਜਿਹੀਆਂ ਚੀਜ਼ਾਂ 'ਤੇ ਫਿਰ ਵਿਚਾਰ ਕਰ ਸਕਦੇ ਹਾਂ

ਰੇਡਮੰਡ ਸਥਿਤ ਕੰਪਨੀ ਨੇ ਜਨਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਮੌਜੂਦਾ ਆਰਥਿਕ ਮੰਦੀ ਨੂੰ ਦੇਖਦੇ ਹੋਏ ਦੁਨੀਆ ਭਰ ਵਿੱਚ 5000 ਕਰਮਚਾਰੀਆਂ ਦੀ ਛਟਨੀ ਕਰੇਗੀਕੰਪਨੀ ਨੇ ਕੱਲ੍ਹ ਆਪਣੇ ਭਾਰਤੀ ਕਰਮਚਾਰੀਆਂ ਦੀ ਸੰਖਿਆ ਵਿੱਚ ਇੱਕ ਫੀਸਦੀ ਦੀ ਛਟਨੀ ਦੀ ਘੋਸ਼ਣਾ ਕੀਤੀ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਾਲ ਤੋਂ ਪਹਿਲਾਂ ਉਪਲਬਧ ਹੋਵੇਗਾ ਵਿੰਡੋਜ਼-7
ਡਿਸ਼ ਟੀਵੀ ਨੇ ਕੀਤਾ ਗਠਜੋੜ
ਸਤਿਅਮ ਮਾਮਲੇ ਨੂੰ ਜਲਦ ਪੂਰਾ ਕਰੇਗੀ ਸੇਬੀ
ਪੰਜ ਕਰੋੜ ਡਾਲਰ ਕਰਜ਼ ਚੁੱਕਿਆ
ਉੱਤਮ ਗੈਲਵਾ ਦਾ ਮੁਨਾਫਾ ਵਧਿਆ
ਮਹੂ 'ਚ ਬਣੇਗਾ ਆਲੂ ਪ੍ਰੋਸੇਸਿੰਗ ਪਾਰਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...