|
| ਅਮਰੀਕਾ 'ਚ ਹੋਈ 4.91 ਲੱਖ ਦੀ ਛਾਂਟੀ |
| ਨਿਊਯਾਰਕ(ਭਾਸ਼ਾ), ਵੀਰਵਾਰ, 7 ਮਈ 2009 ( 17:53 IST ) | |
ਅਮਰੀਕਾ ਵਿਚ ਨਿੱਜੀ ਕੰਪਨੀਆਂ ਨੇ ਅਪ੍ਰੈਲ ਮਹੀਨੇ ਵਿਚ 491000 ਲੋਕਾਂ ਦੀ ਛਾਂਟੀ ਕੀਤੀ ਜੋ ਕਿ ਆਸ਼ੰਕਾ ਤੋਂ ਕਾਫ਼ੀ ਘੱਟ ਹੈ.
ਏਡੀਪੀ ਨੈਸ਼ਨਲ ਇੰਪਲਾਇਮੈਂਟ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਵਿਚ ਗੈਰ ਖੇਤੀ ਨਿੱਜੀ ਰੁਜ਼ਗਾਰਾਂ ਦੀ ਗਿਣਤੀ ਵਿਚ 491000 ਦੀ ਕਮੀ ਹੋਈ.
ਮਾਹਿਰ ਮੰਨ ਰਹੇ ਸਨ ਕਿ ਰੁਜ਼ਗਾਰਾਂ ਵਿਚ ਕਟੌਤੀ 600000 ਤੋਂ ਜਿਆਦਾ ਰਹੇਗੀ. ਰਪਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਵਿਚ ਸੇਵਾ ਪ੍ਰਦਾਤਾ ਖੇਤਰ ਵਿਚ ਨਿੱਜੀ ਰੁਜ਼ਗਾਰਾਂ ਦੀ ਗਿਣਤੀ ਵਿਚ 229000 ਦੀ ਕਮੀ ਦਰਜ ਕੀਤੀ ਗਈ.
ਇਸ ਮਹੀਨੇ ਸਮਾਨ ਉਤਪਾਦਕ ਖੰਡ ਵਿਚ 262000 ਰੁਜ਼ਗਾਰ ਅਤੇ ਨਿਰਮਾਣ ਖੰਡ ਵਿਚ 159000 ਰੁਜ਼ਗਾਰ ਘਟੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|