ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਯਾਮਾਹਾ ਨੂੰ ਨੁਕਸਾਨ ਦੀ ਆਸ਼ੰਕਾ
ਟੋਕੀਓ (ਭਾਸ਼ਾ), 12 ਫਰਵਰੀ 2009   ( 13:54 IST )
ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ.

ਬੋਟ ਇੰਜਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ ਨੇ ਕਿਹਾ ਕਿ ਉਹ ਆਰਥਿਕ ਨਰਮੀ ਨਾਲ ਮੁਕਾਬਲਾ ਕਰਨ ਦੇ ਲਈ ਹੋਰ ਸੈਂਕੜੇ ਲੋਕਾਂ ਦੀ ਛਾਂਟੀ ਕਰੇਗੀ.

ਸਮੂਹ ਨੇ 2009 ਵਿੱਚ 42 ਅਰਬ ਯੇਨ ਦਾ ਨੁਕਸਾਨ ਹੋਣ ਦਾ ਪੂਰਵ ਅਨੁਮਾਨ ਪ੍ਰਗਟ ਕੀਤਾ ਹੈ. ਆਮਦਨ 22.1 ਫੀਸਦੀ ਘੱਟਕੇ 1250 ਕਰੋੜ ਯੇਨ ਹੋਣ ਦੀ ਉਮੀਦ ਹੈ. ਯਾਮਾਹਾ ਸਮੂਹ ਨੇ ਕਿਹਾ ਮੰਗ ਵਿੱਚ ਕਮੀ ਅਤੇ ਯੇਨ ਵਿੱਚ ਮਜਬੂਤੀ ਦੇ ਕਾਰਣ ਨਵੰਬਰ ਦੇ ਬਾਅਦ ਤੋਂ ਤੇਜੀ ਨਾਲ ਵਿੱਕਰੀ ਵਿੱਚ ਵਾਧਾ ਹੋਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ 'ਚ ਅਸਰ ਨਹੀਂ ਪਵੇਗਾ : ਫੋਰਡ
ਪ੍ਰਣਬ ਨੇ ਦਿੱਤਾ ਆਈਟੀ ਨੂੰ ਭਰੋਸਾ
ਸਸਤੀਆਂ ਉਡਾਣਾਂ ਹੋਣਗੀਆਂ ਬੰਦ
ਏਅਰ ਇੰਡੀਆ ਸਰਕਾਰ ਤੋਂ ਮੰਗ ਸਕਦੀ ਹੈ ਮਦਦ
ਕਰਜ਼ਿਆਂ ਬਾਰੇ ਐਸਸੀ 'ਚ ਸੁਣਵਾਈ ਸੋਮਵਾਰ ਨੂੰ
ਵਾਰਨਰ ਲਵੇਗੀ ਭਾਰਤੀਆਂ ਤੋਂ ਕੰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਬਿੱਲੂ ਬਾਰਬਰ
'ਬਿੱਲੂ ਬਾਰਬਰ' ਦੱਖਣੀ ਭਾਰਤੀ ਫਿਲਮ ਦੀ ਰੀਮੇਕ ਹੈ, ਜਿਸਦੇ ਵਿੱਚ ਸ਼ਾਹਰੁਖ਼ ਖਾਨ ਵਾਲਾ ਰੋਲ ਸੁਪਰਸਟਾਰ ਰਜਨੀਕਾਂਤ ਨੇ ਨਿਭਾਇਆ ਸੀ. ਇਹ ਫਿਲਮ ਬੁਰੀ ਤਰ੍ਹਾਂ ਅਸਫ਼ਲ ਹੋਈ ਸੀ. 'ਬਿੱਲੂ ਬਾਰਬਰ' ਪਿਛਲੇ ਸਾਲ ਦੀਵਾਲੀ ਉੱਤੇ ਪ੍ਰਦਰਸ਼ਿਤ ਹੋਣ ਵਾਲੀ ਸੀ, ਪਰੰਤੂ
ਹਾਰਨ ਓਕੇ ਪਲੀਜ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...