ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੋਦੀ ਨੇ ਕੀਤੀ ਉਦਯੋਗਪਤੀਆਂ ਨਾਲ ਮੁਲਾਕਾਤ
ਅਹਿਮਦਾਬਾਦ (ਭਾਸ਼ਾ), 3 ਜਨਵਰੀ 2009   ( 15:56 IST )
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਵਾਈਬਰੇਂਟ ਗੁਜਰਾਤ ਗਲੋਬਲ ਇਨਵੈਸਟਰਸ ਸੰਮੇਲਨ ਦੀਆਂ ਤਿਆਰੀਆਂ ਉੱਤੇ ਚਰਚਾ ਕਰਨ ਦੇ ਲਈ ਰਾਜ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਦੇ ਨਾਲ ਮੁਲਕਾਤ ਕੀਤੀ, ਜਿਸਦਾ ਆਯੋਜਨ ਇੱਥੇ 12-13 ਜਨਵਰੀ 2009 ਨੂੰ ਆਯੋਜਿਤ ਕੀਤਾ ਜਾਵੇਗਾ.

ਸਰਕਾਰੀ ਸੂਤਰਾਂ ਨੇ ਕਿਹਾ ਕਿ ਮੋਦੀ ਨੇ ਬੈਠਕ ਦੇ ਦੌਰਾਨ ਉਦਯੋਗ ਜਗਤ ਨਾਲ ਜੁੜ੍ਹੇ 150 ਤੋਂ ਜਿਆਦਾ ਪ੍ਰਤੀਨਿਧੀਆਂ ਸੰਗ ਮੁਲਾਕਾਤ ਕੀਤੀ ਅਤੇ ਵਿਸ਼ਵ ਪੱਧਰੀ ਸੰਮੇਲਨ
ਬਾਰੇ ਵਿੱਚ ਜਾਣਕਾਰੀ ਦਿੱਤੀ.

ਜਿਕਰਯੋਗ ਹੈ ਕਿ ਵੀਜੀਜੀਆਈਐੱਸ ਵਿੱਚ ਜਪਾਨ ਵੀ ਹਿੱਸੇਦਾਰ ਹਨ. ਮੋਦੀ ਨੇ ਕਿਹਾ ਕਿ ਵਾਈਬਰੇਂਟ ਗੁਜਰਾਤ ਗਲੋਬਲ ਇਨਵੈਸਟਰਜ਼ ਸੰਮੇਲਨ ਪ੍ਰਮੁੱਖ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਜੋੜ੍ਹਨ ਦਾ ਇੱਕ ਮੰਚ ਹੈ, ਜਿੱਥੇ ਉਹ ਉਦਯੋਗਿਕ ਅਤੇ ਨਿਵੇਸ਼ ਸੰਬੰਧੀ ਪਹਿਲੂਆਂ ਉੱਤੇ ਚਰਚਾ ਕਰਨ ਦੇ ਨਾਲ ਨਾਲ ਆਪਣੇ ਫੈਸਲੇ ਕਰ ਸਕਣਗੇ.

ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਰ੍ਹੇ 2003, 2005 ਅਤੇ 2007 ਦੇ ਸੰਮੇਲਨਾਂ ਵਿੱਚ ਉਦਯੋਗ ਅਤੇ ਨਿਗਮਿਤ ਜਗਤ ਤੋਂ ਚੰਗੀ ਪ੍ਰਤੀਕ੍ਰਿਆ ਮਿਲੀ ਸੀ ਅਤੇ ਉਹਨਾਂ ਨੇ ਰਾਜ 'ਚ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਦੇ ਇਲਾਵਾ ਚੰਗਾ ਨਿਵੇਸ਼ ਵੀ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫਿਊਚਰ ਨੇ ਕੀਤਾ ਅਧਿਗ੍ਰਹਿਣ
ਅੰਬਾਨੀ ਭਰਾ ਨੂੰ ਬਜਾਜ ਦੀ ਸਲਾਹ
ਪੈਕੇਜ ਰਾਹੀਂ ਅਰਥ ਵਿਵਸਥਾ ਨੂੰ ਹੱਲ੍ਹਾ ਸ਼ੇਰੀ:ਮੋਂਟੇਕ
ਰੈਡੀ ਨੇ ਕੀਤੀ ਰਾਹਤ ਪੈਕੇਜ ਦੀ ਮੰਗ
ਗੈਸ ਕੀਮਤ ਘਟਾਵੇਗੀ ਜੀਐਸਪੀਸੀ
ਡਾਲਰ ਮੁਕਾਬਲੇ ਰੁਪਏ 'ਚ ਤੇਜ਼ੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...