|
| ਪੈਕੇਜ ਰਾਹੀਂ ਅਰਥ ਵਿਵਸਥਾ ਨੂੰ ਹੱਲ੍ਹਾ ਸ਼ੇਰੀ:ਮੋਂਟੇਕ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 3 ਜਨਵਰੀ 2009 ( 08:44 IST ) | |
ਆਰਥਿਕ ਮੰਦੀ ਨਾਲ ਸਖਤੀ ਨਾਲ ਨੱਜਿੱਠਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ 20 ਹਜ਼ਾਰ ਕਰੋੜ ਰੁਪਏ ਦੇ ਦੂਜੇ ਰਾਹਤ ਪੈਕੇਜ ਦਾ ਐਲਾਣ ਕੀਤਾ ਜਿਸ ਵਿਚ ਵਿਦੇਸ਼ਾਂ ਤੋਂ ਧਨ ਜੁਟਾਉਣ, ਦੇਸ਼ ਵਿਚ ਵਿਦੇਸ਼ੀ ਧਨ ਦੇ ਨਿਵੇਸ਼ ਨੂੰ ਹੱਲ੍ਹਾ ਸ਼ੇਰੀ ਦੇਣ ਅਤੇ ਜਨਤਕ ਖਰਚ ਨੂੰ ਵਧਾਉਣ ਲਈ ਉਪਰਾਲੇ ਕੀਤੇ ਗਏ ਹਨ.
ਇਸ ਪੈਕੇਜ ਰਾਹੀਂ ਰਾਜ ਆਪਣੇ ਵੱਧਦੇ ਖਰਚਿਆਂ ਦੀ ਪੂਰਤੀ ਲਈ 30 ਹਜ਼ਾਰ ਕਰੋੜ ਰੁਪਏ ਬਜ਼ਾਰ ਤੋਂ ਜੁਟਾ ਸਕਣਗੇ, ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੂੰ ਵਾਧੂ 25 ਹਜ਼ਾਰ ਕਰੋੜ ਰੁਪਏ ਮਿਲਣਗੇ.ਸਰਕਾਰੀ ਬੈਂਕਾਂ ਵਪਾਰਕ ਵਾਹਨਾਂ ਦੀ ਖਰੀਦ ਦਾਰੀ ਲਈ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੂੰ ਲਾਇਨ ਆਫ ਕ੍ਰੈਡਿਟ ਪ੍ਰਦਾਨ ਕਰਨਗੀਆਂ.
ਭਾਰਤ ਵਿਚ ਕਾਰਪੋਰੇਟ ਬਾਂਡਸ ਵਿਚ ਐਫਆਈਆਈ ਦੀ ਮਿਆਦ 6 ਤੋਂ ਵਧਾ ਕੇ 15 ਅਰਬ ਡਾਲਾ ਕਰ ਦਿੱਤੀ ਗਈ ਹੈ.ਬੁਣੇ ਹੋਏ ਕੱਪੜਿਆਂ, ਸਾਇਕਲ, ਖੇਤੀ ਉਪਕਰਆਂ ਲਈ ਡਿਉਟੀ ਡਰਾਅ ਬੈਕ ਦਰਾਂ ਖਤਮ ਹੋ ਗਈਆਂ ਹਨ.ਸੀਮੇਂਟ, ਟੀਐਮਟੀ ਬਾਰ ਅਤੇ ਸਟ੍ਰਕਚਰਲ ਉੱਪਰ ਕਾਂਉਟਰ ਲੈਵਲ ਡਿਉਟੀ ਵਿਚ ਛੂਟ ਖਤਮ ਕਰ ਦਿੱਤੀ ਗਈ ਹੈ.
ਇਸ ਤੋਂ ਅਲਾਵਾ ਸਰਕਾਰ ਨੇ ਰੇਪੋ ਦਰ ਵਿਚ 1 ਫੀਸਦੀ ਦੀ ਕਟੌਤੀ ਕਰਦਿਆਂ 5.5 ਫੀਸਦੀ ਅਤੇ ਰਿਵਰਸ ਰੇਪੋ ਦਰ ਵਿਚ 1 ਫੀਸਦੀ ਦੀ ਕਟੌਤੀ ਕਰਦਿਆਂ ਇਸ ਨੂੰ 4 ਫੀਸਦੀ ਕਰ ਦਿੱਤਾ ਹੈ ਜੋ 17 ਜਨਵਰੀ ਤੋਂ ਲਾਗੂ ਹੋਣਗੀਆਂ.
ਯੋਜਨਾ ਆਯੋਗ ਦੇ ਉੱਪ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਆਰਥਿਕ ਮੰਦੀ ਇਸ ਸਾਲ ਵੀ ਰਹੇਗੀ.ਕੁੱਝ ਉਪਰਾਲੇ ਕਰਕੇ ਮੰਦੀ ਤੋਂ ਨਹੀਂ ਬਚਿਆ ਜਾ ਸਕਦਾ.ਹਾਲਾਂਕਿ ਪੈਕੇਜ ਰਾਹੀਂ ਭਾਰਤੀ ਅਰਥ ਵਿਵਸਥਾ ਨੂੰ ਕੁੱਝ ਹੱਦ ਤੱਕ ਤਾਂ ਹੱਲ੍ਹਾ ਸ਼ੇਰੀ ਜਰੂਰ ਮਿਲੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|