|
| ਗੈਸ ਕੀਮਤ ਘਟਾਵੇਗੀ ਜੀਐਸਪੀਸੀ |
| ਅਹਿਮਦਾਬਾਦ(ਭਾਸ਼ਾ), ਸ਼ੁਕਰਵਾਰ, 2 ਜਨਵਰੀ 2009 ( 14:46 IST ) | |
ਗੁਜਰਾਤ ਸਟੇਟ ਪੈਟਰੋਲੀਅਮ ਕਾਰਪੋਰੇਸ਼ਨ(ਜੀਐਸਪੀਸੀ) ਸੰਸਾਰਕ ਬਜ਼ਾਰ ਵਿਚ ਊਰਜਾ ਦੀ ਕੀਮਤ ਵਿਚ ਆਈ ਕਮੀ ਨੂੰ ਵੇਖਦੇ ਹੋਏ ਖੁਦਰਾ ਗੈਸ ਕੀਮਤ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ.
ਉਦਯੋਗਾਂ ਅਤੇ ਘਰੇਲੂ ਗਾਹਕਾਂ ਨੂੰ ਗੈਸ ਦੀ ਵਿੱਕਰੀ ਕਰਨ ਵਾਲੀ ਜੀਐਸਪੀਸੀ ਗੈਸ ਨੇ ਕਿਹਾ ਕਿ ਉਹ ਗੈਸ ਦੀ ਖੁਦਰਾ ਕੀਮਤ ਵਿਚ 20 ਫੀਸਦੀ ਤੱਕ ਦੀ ਕਟੌਤੀ ਕਰ ਸਕਦੀ ਹੈ.
ਜ਼ਿਕਰਯੋਗ ਹੈ ਕਿ ਜੀਐਸਪੀਸੀ ਗੈਸ ਜੀਐਸਪੀਸੀ ਦੀ ਸਹਿਯੋਗੀ ਹੈ.ਜੀਐਸਪੀਸੀ ਗੈਸ ਗੁਜਰਾਤ ਦੇ 15 ਜਿਲ੍ਹਿਆਂ ਦੇ ਕਰੀਬ 13 ਕਸਬਿਆਂ ਵਿਚ 33 ਹਜ਼ਾਰ ਘਰੇਲੂ ਗਾਹਕਾਂ ਨੂੰ 425 ਖੁਦਰਾ ਉਦਯੋਗਿਕ ਗਾਹਕਾਂ ਅਤੇ 24 ਸੀਐਨਜੀ ਸਟੇਸ਼ਨਾਂ ਨੂੰ ਗੈਸ ਦੀ ਆਪੂਰਤੀ ਕਰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|