ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
400 ਚੈਨਲ ਚੱਲਣਗੇ ਬਿਗ ਟੀਵੀ 'ਤੇ
ਮੁੰਬਈ (ਭਾਸ਼ਾ), ਵੀਰਵਾਰ, 2 ਅਕਟੂਬਰ 2008   ( 11:29 IST )
ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ.

ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ ਅੰਬਾਨੀ ਨੇ ਕੰਪਨੀ ਦੀ ਸਾਲਾਨਾ ਆਮ ਬੈਠਕ ਵਿੱਚ ਉਪਰੋਕਤ ਜਾਣਕਾਰੀ ਦਿੱਤੀ. ਦੇਸ਼ ਵਿੱਚ ਜਿਆਦਾਤਰ ਡੀਟੀਐੱਚ ਪਰਿਚਾਲਨਕਰਤਾ ਮੌਜੂਦਾ ਸਥਿਤੀ ਵਿੱਚ ਆਪਣੇ ਗ੍ਰਾਹਕਾਂ ਨੂੰ ਤਕਰੀਬਨ 175 ਚੈਨਲ ਮੁਹੱਈਆ ਕਰਵਾ ਰਹੇ ਹਨ.

ਅੰਬਾਨੀ ਨੇ ਕਿਹਾ ਕਿ ਕੰਪਨੀ ਭਵਿੱਖ ਵਿੱਚ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਆਈਪੀਟੀਵੀ ਸੇਵਾਵਾਂ ਮੁਹੱਈਆ ਕਰਵਾਏਗੀ. ਉਹਨਾਂ ਨੇ ਦੱਸਿਆ ਕਿ ਆਈਪੀਟੀਵੀ ਸੇਵਾਵਾਂ ਨੂੰ ਪੇਸ਼ ਕਰਨ ਦੇ ਲਈ ਕੰਪਨੀ ਨੇ ਮਾਈਕ੍ਰੋਸਾਫਟ ਦੇ ਨਾਲ ਵਿਸ਼ੇਸ਼ ਤਕਨੀਕੀ ਸਮਝੌਤਾ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਟਲਾਈਟ ਨੂੰ 24 ਕਰੋੜ ਦਾ ਆਰਡਰ
ਰੁਪਇਆ 12 ਪੈਸੇ ਟੁੱਟਿਆ
ਟਾਈਟਨ ਦੀ ਨਵੀਂ ਪੇਸ਼ਕਸ਼
ਤੇਲ ਦੇ ਬੈਰਲ ਦਾ ਮੁੱਲ 90 ਦੇ ਆਸ ਪਾਸ
750 ਨੌਕਰੀਆਂ 'ਤੇ ਕੈਂਚੀ
ਦਾਰੂਵਾਲਾ ਨੂੰ ਉੱਪਪ੍ਰਧਾਨ ਨਿਯੁਕਤ ਕੀਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਵੈਲਕਮ ਟੂ ਸੱਜਨਪੁਰ
ਮਹਾਦੇਵ (ਸ਼੍ਰੇਅਸ ਤਲਪਦੇ) ਦੀ ਇੱਛਾ ਨਾਵਲਕਾਰ ਬਣਨ ਦੀ ਹੈ, ਪਰੰਤੂ ਉਹ ਆਪਣੇ ਜੂਨ ਗੁਜਾਰੇ ਦੇ ਲਈ ਪਿੰਡ ਸੱਜਨਪੁਰ ਦੇ ਪੋਸਟ ਆਫਿਸ ਦੇ ਕੋਲ ਬੈਠਕੇ ਲੋਕਾਂ ਦੇ ਪੱਤਰ ਲਿਖਣ ਪੜ੍ਹਣ ਦਾ ਕੰਮ ਕਰਦਾ ਹੈ ਅਤੇ ਉਹ ਇਸ ਵਿੱਚ ਹੀ ਖੁਸ਼ ਹੈ. ਸੱਜਣਪੁਰ ਵਿੱਚ ਪੜ੍ਹੇ ਲਿਖੇ
ਭੂਤ ਪ੍ਰੇਤ ਆਧਾਰਿਤ '1920'
ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'
ਖਬਰਾਂ
ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ.....
ਅੱਗੇ ਪੜ੍ਹੋ|ਹੋਰ ਵੀ...