ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਰੁਪਇਆ 12 ਪੈਸੇ ਟੁੱਟਿਆ
ਮੁੰਬਈ (ਭਾਸ਼ਾ), ਬੁੱਧਵਾਰ, 1 ਅਕਟੂਬਰ 2008   ( 14:55 IST )
ਭਾਰਤੀ ਰੁਪਇਆ ਇੱਕ ਵਾਰ ਫਿਰ 47 ਰੁਪਏ ਪ੍ਰਤੀ ਡਾਲਰ ਦੇ ਪੱਧਰ ਨੂੰ ਲੰਘ ਗਿਆ ਅਤੇ 12 ਪੈਸੇ ਦੀ ਗਿਰਾਵਟ ਨਾਲ 47.08.09 ਰੁਪਏ ਪ੍ਰਤੀ ਡਾਲਰ ਦੇ ਪੱਧਰ ਨੂੰ ਛੂਹ ਗਿਆ. ਇਸ ਗਿਰਾਵਟ ਦਾ ਕਾਰਨ ਇਕਵਟੀ ਬਾਜਾਰ ਵਿੱਚ ਕਮਜੋਰੀ ਦੇ ਰੁਖ ਦਾ ਹੋਣਾ ਅਤੇ ਵਿਸ਼ਵ 'ਚ ਕੱਚੇ ਤੇਲ ਮੁੱਲ ਦਾ ਜਿਆਦਾ ਹੋਣਾ ਹੈ.

ਅੰਤਰਬੈਂਕ ਵਿਦੇਸ਼ੀ ਮੁਦਰਾ ਬਜਾਰ ਦੇ ਕਾਰੋਬਾਰ ਦੇ ਦੌਰਾਨ ਸਥਾਨੀ ਮੁਦਰਾ 47.22.23 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੇ ਖੁੱਲ੍ਹਿਆ ਜੋ ਸੋਮਵਾਰ ਨੂੰ 46.96.97 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ ਸੀ.

ਵਿਦੇਸ਼ੀ ਨਿਧੀਆਂ ਦੁਆਰਾ ਇਕਵਟੀ ਬਜਾਰ ਤੋਂ ਨਿਕਾਸੀ ਕਰਨ ਦੀ ਉਮੀਦ ਦੇ ਕਾਰਨ ਵੀ ਰੁਪਏ ਦੀ ਧਾਰਨਾ ਪ੍ਰਭਾਵਿਤ ਹੋਈ.

ਤੇਲ ਰਿਫਾਇਨਿੰਗ ਕੰਪਨੀਆਂ ਅਤੇ ਆਯਾਤਕਾਂ ਦੀ ਡਾਲਰ ਲਿਵਾਲੀ ਨਾਲ ਰੁਪਏ ਤੇ ਦਬਾਅ ਕਾਇਮ ਹੋਇਆ. ਏਸ਼ਿਆਈ ਕਾਰੋਬਾਰ ਵਿੱਚ ਅੱਜ ਸਵੇਰੇ ਕੱਚੇ ਤੇਲ ਦਾ ਮੁੱਲ 101 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਛੂਹ ਗਿਆ.

ਸਵੇਰ ਦੇ ਕਾਰੋਬਾਰ ਵਿੱਚ ਰੁਪਇਆ 47.08.09 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੇ ਜਾ ਪਹੁੰਚਿਆ. ਰੁਪਏ ਦੇ ਸਮਰਥਨ ਵਿੱਚ ਕੇਂਦਰੀ ਬੈਂਕ ਵੱਲੋਂ ਦਖਲਅੰਦਾਜੀ ਕੀਤੇ ਜਾਣ ਦੀ ਉਮੀਦ ਦੇ ਕਾਰਨ ਵੀ ਰੁਪਏ ਵਿੱਚ ਸੁਧਾਰ ਦਰਜ ਹੋਇਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਈਟਨ ਦੀ ਨਵੀਂ ਪੇਸ਼ਕਸ਼
ਤੇਲ ਦੇ ਬੈਰਲ ਦਾ ਮੁੱਲ 90 ਦੇ ਆਸ ਪਾਸ
750 ਨੌਕਰੀਆਂ 'ਤੇ ਕੈਂਚੀ
ਦਾਰੂਵਾਲਾ ਨੂੰ ਉੱਪਪ੍ਰਧਾਨ ਨਿਯੁਕਤ ਕੀਤਾ
ਮਹੇਸ਼ ਸ਼ਾਸਤਰੀ ਬਣੇ ਪ੍ਰਮੁੱਖ
ਆਈਬੀਐੱਮ ਨੇ ਕਾਇਮ ਰੱਖੀ ਲੀਡਰਸ਼ਿਪ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਵੈਲਕਮ ਟੂ ਸੱਜਨਪੁਰ
ਮਹਾਦੇਵ (ਸ਼੍ਰੇਅਸ ਤਲਪਦੇ) ਦੀ ਇੱਛਾ ਨਾਵਲਕਾਰ ਬਣਨ ਦੀ ਹੈ, ਪਰੰਤੂ ਉਹ ਆਪਣੇ ਜੂਨ ਗੁਜਾਰੇ ਦੇ ਲਈ ਪਿੰਡ ਸੱਜਨਪੁਰ ਦੇ ਪੋਸਟ ਆਫਿਸ ਦੇ ਕੋਲ ਬੈਠਕੇ ਲੋਕਾਂ ਦੇ ਪੱਤਰ ਲਿਖਣ ਪੜ੍ਹਣ ਦਾ ਕੰਮ ਕਰਦਾ ਹੈ ਅਤੇ ਉਹ ਇਸ ਵਿੱਚ ਹੀ ਖੁਸ਼ ਹੈ. ਸੱਜਣਪੁਰ ਵਿੱਚ ਪੜ੍ਹੇ ਲਿਖੇ
ਭੂਤ ਪ੍ਰੇਤ ਆਧਾਰਿਤ '1920'
ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'
ਖਬਰਾਂ
ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ.....
ਅੱਗੇ ਪੜ੍ਹੋ|ਹੋਰ ਵੀ...