|
| ਐਲਐਂਡਟੀ 25 ਹਜ਼ਾਰ ਕਰੋੜ ਰੁੱਪਏ ਨਿਵੇਸ਼ ਕਰੇਗੀ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 13 ਜੂਨ 2008 ( 15:38 IST ) | |
ਢਾਂਚਾਗਤ ਖੇਤਰ ਦੀ ਦਿੱਗਜ਼ ਕੰਪਨੀ ਐਲਐਂਡਟੀ ਨੇ ਅਗਾਮੀ ਪੰਜ ਸਾਲਾਂ 'ਚ 5,000 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਨ ਦੇ ਲਈ ਲੱਗਭਗ 25,000 ਕਰੋੜ ਰੁੱਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।
ਕੰਪਨੀ ਸਮੂਹ ਨੇ ਪਿੱਛਲੇ ਸਾਲ ਦੇ 30,000 ਕਰੋੜ ਦੇ ਕਾਰੋਬਾਰ ਨੂੰ ਸਾਲ 2015 ਤੱਕ ਵਧਾਕੇ 80,000 ਕਰੋੜ ਰੁੱਪਏ ਕਰਨ ਦਾ ਲਕਸ਼ ਬਣਾਇਆ ਹੈ।ਐਲਐਂਡਟੀ ਦੇ ਪ੍ਰਧਾਨ ਏ.ਐਮ.ਨਾਇਕ ਨੇ ਪੱਤਰਕਾਰਾਂ ਨੂੰ ਇੱਥੇ ਦੱਸਿਆ ਕਿ ਅਸੀਂ ਸਾਲ 2015 ਤੱਕ 80,000 ਕਰੋੜ ਰੁੱਪਏ ਦੀ ਕੰਪਨੀ ਬਨਾਉਣਾ ਚਾਹੁੰਦੇ ਹਨ।ਅਸੀਂ ਪਿੱਛਲੇ ਵਿੱਤੀ ਸਾਲ 'ਚ 30,000 ਕਰੋੜ ਰੁੱਪਏ ਦਾ ਕਾਰੋਬਾਰ ਕੀਤਾ ਸੀ।
ਨਾਇਕ ਨੇ ਕਿਹਾ ਕਿ ਕੁੱਲ੍ਹ ਨਿਵੇਸ਼ 'ਚ ਅਸੀਂ 20 ਫ਼ੀਸਦੀ ਨਿਵੇਸ਼ ਲੱਗਭਗ 5,000 ਕਰੋੜ ਰੁੱਪਏ ਨੂੰ ਇਕਵਿਟੀ ਦੇ ਜ਼ਰੀਏ ਕਰਾਂਗੇ।ਬਾਕੀ ਕਰਜ਼ੇ ਦੇ ਜ਼ਰੀਏ ਨਿਵੇਸ਼ ਕੀਤਾ ਜਾਵੇਗਾ।ਇੱਥੇ ਵਰਨਣਯੋਗ ਹੈ ਕਿ ਐਲਐਂਡਟੀ ਨੇ ਬਿਜਲੀ ਉਤਪਾਦਨ ਖੰਡ 'ਚ ਕਦਮ ਰੱਖਣ ਦੇ ਲਈ ਆਪਣੀ ਹੀ ਕੰਪਨੀ ਐਲਐਂਡਟੀ ਪਾਵਰ ਡੈਵਲਪਮੈਂਟ ਕੰਪਨੀ ਨੂੰ ਪਿੱਛਲੇ ਸਾਲ ਸ਼ੁਰੂ ਕੀਤਾ ਸੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਸੰਘਰਸ਼ਸ਼ੀਲ ਨੌਜਵਾਨ 'ਆਮਿਰ' | | ਅਨੁਰਾਗ ਕਸ਼ਯਪ ਦੇ ਸਹਾਇਕ ਰਹਿ ਚੁੱਕੇ ਰਾਜਕੁਮਾਰ ਗੁਪਤਾ 'ਆਮਿਰ' ਨਾਮਕ ਫਿਲਮ ਲੈਕੇ ਆ ਰਹੇ ਹਨ. ਛੋਟੇ ਪਰਦੇ ਦੇ ਕਲਾਕਾਰ ਰਾਜੀਵ ਖੰਡੇਲਵਾਲ.... |
|
| |
|
|
|
|
|
| ਵਪਾਰ ਖਬਰਾਂ - ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ |
| |
|
|
|
|
|
|
|