ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਆਰਕਿਡ ਜੁਟਾਵੇਗੀ ਰੁਪਏ
ਕੋਲਕਾਤਾ(ਭਾਸ਼ਾ), ਸ਼ੁਕਰਵਾਰ, 13 ਜੂਨ 2008   ( 14:34 IST )
ਆਰਕਿਡ ਪਲਾਈ ਕਰਨਾਟਕ ਦੇ ਚਿੰਤਾਮਣੀ ਵਿਚ ਆਪਣੀ ਨਵੀਂ ਇਕਾਈ ਸਥਾਪਤ ਕਰਨ ਲਈ ਪੂੰਜੀ ਬਜਾਰ ਵਿਚ ਉੱਤਰਕੇ ਆਈਪੀਓ ਰਾਹੀਂ 53 ਕਰੋੜ ਰੁਪਏ ਜੁਟਾਵੇਗੀ.

ਬੰਗਲੌਰ ਵਿਖੇ ਸਥਿੱਤ ਆਰਕਿਡ ਪਲਾਈ ਨੇ ਕਿਹਾ ਕਿ ਉਹ ਪਲੇਨ ਪਾਰਟੀਕਲ ਬੋਰਡ ਪ੍ਰੀਲੈਮੀਨੇਟਡ ਬੋਰਡ ਅਤੇ ਡੈਕੋਰੇਟਿਵ ਪਲਾਈਬੋਰਡ ਬਨਾਉਣ ਲਈ ਇਸ ਇਕਾਈ ਦੀ ਸਥਾਪਨਾ ਕਰੇਗੀ.

ਕੰਪਨੀ ਨੇ ਦੱਸਿਆ ਕਿ ਉਸ ਨੇ ਨਿਕਾਸ ਮੁੱਲ ਦਾ ਦਾਇਰਾ 70 ਤੋਂ 80 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਹੈ.ਕੰਪਨੀ ਨੇ ਕਿਹਾ ਕਿ ਆਈਪੀਓ ਰਾਹੀਂ ਜੁਟਾਈ ਗਈ ਰਾਸ਼ੀ ਵਰਤੋਂ ਉੱਤਰਾਖੰਡ ਵਿਚ ਇਕਾਈ ਸਥਾਪਤ ਕਰਨ ਲਈ ਕੀਤੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਿਪਿੰਗ ਕਾਰਪੋਰੇਸ਼ਨ ਦਾ ਮੁਨਾਫਾ ਘਟਿਆ
ਰੈਨਬੈਕਸੀ ਕਰਾਰ,ਆਮਦਨ ਵਿਭਾਗ ਦੀ ਨਜ਼ਰ
ਸਹਿਕਾਰੀ ਬੈਂਕਾਂ 'ਚ ਮਿਲੇਗੀ ਸੁਵਿਧਾ:ਭਾਰਗਵ
ਟਾਟਾ ਕਮਿਊਨੀਕੇਸ਼ੰਸ ਕਰੇਗੀ ਵਿਸਥਾਰ
ਮੁੰਬਈ ਵਿੱਚ ਦੌੜੇਗੀ ਚੀਨੀ ਮੈਟਰੋ ਰੇਲਾਂ
ਇੰਡੀਕਾਮ ਦੇ ਤਿੰਨ ਨਵੇਂ ਟੈਰਿਫ ਪਲਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਸੰਘਰਸ਼ਸ਼ੀਲ ਨੌਜਵਾਨ 'ਆਮਿਰ'
ਅਨੁਰਾਗ ਕਸ਼ਯਪ ਦੇ ਸਹਾਇਕ ਰਹਿ ਚੁੱਕੇ ਰਾਜਕੁਮਾਰ ਗੁਪਤਾ 'ਆਮਿਰ' ਨਾਮਕ ਫਿਲਮ ਲੈਕੇ ਆ ਰਹੇ ਹਨ. ਛੋਟੇ ਪਰਦੇ ਦੇ ਕਲਾਕਾਰ ਰਾਜੀਵ ਖੰਡੇਲਵਾਲ....
ਕਾਮੇਡੀ ਡਰਾਮਾ 'ਮੇਰੇ ਬਾਪ ਪਹਲੇ ਆਪ'
ਮਿ.ਭੱਟੀ ਆਨ ਛੁੱਟੀ
ਖਬਰਾਂ
ਵਪਾਰ ਖਬਰਾਂ - ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ
ਅੱਗੇ ਪੜ੍ਹੋ|ਹੋਰ ਵੀ...