ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸ਼ਿਪਿੰਗ ਕਾਰਪੋਰੇਸ਼ਨ ਦਾ ਮੁਨਾਫਾ ਘਟਿਆ
ਮੁੰਬਈ(ਭਾਸ਼ਾ), ਸ਼ੁਕਰਵਾਰ, 13 ਜੂਨ 2008   ( 13:01 IST )
ਜਨਤਕ ਖੇਤਰ ਦੀ ਸ਼ਿਪਿੰਗ ਕਾਰਪੋਰੇਸ਼ਨ ਨੇ ਕਿਹਾ ਕਿ 31 ਮਾਰਚ 2008 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ ਉਸਦਾ ਸ਼ੁੱਧ ਮੁਨਾਫਾ 12.63 ਫੀਸਦੀ ਘੱਟ ਕੇ 248.69 ਕਰੋੜ ਰੁਪਏ ਹੋ ਗਿਆ.

ਕੰਪਨੀ ਨੇ ਬੀਐਸਈ ਨੂੰ ਦੱਸਿਆ ਕਿ 31 ਮਾਰਚ 2007 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ ਉਸ ਦਾ ਸ਼ੁੱਧ ਮੁਨਾਫਾ 285.65 ਕਰੋੜ ਰੁਪਏ ਸੀ.

ਕੰਪਨੀ ਨੇ ਦੱਸਿਆ ਕਿ 31 ਮਾਰਚ 2008 ਨੂੰ ਖਤਮ ਹੋਏ ਵਰ੍ਹੇ ਵਿਚ ਉਸ ਦਾ ਸ਼ੁੱਧ ਮੁਨਾਫਾ 19.78 ਫੀਸਦੀ ਘੱਟ ਕੇ 813.9 ਕਰੋੜ ਰੁਪਏ ਹੋ ਗਿਆ ਜੋ ਇਸ ਤੋਂ ਪਹਿਲਾਂ ਦੇ ਵਿੱਤੀ ਵਰ੍ਹੇ 2006-07 ਵਿਚ 1014.58 ਕਰੋੜ ਰੁਪਏ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੈਨਬੈਕਸੀ ਕਰਾਰ,ਆਮਦਨ ਵਿਭਾਗ ਦੀ ਨਜ਼ਰ
ਸਹਿਕਾਰੀ ਬੈਂਕਾਂ 'ਚ ਮਿਲੇਗੀ ਸੁਵਿਧਾ:ਭਾਰਗਵ
ਟਾਟਾ ਕਮਿਊਨੀਕੇਸ਼ੰਸ ਕਰੇਗੀ ਵਿਸਥਾਰ
ਮੁੰਬਈ ਵਿੱਚ ਦੌੜੇਗੀ ਚੀਨੀ ਮੈਟਰੋ ਰੇਲਾਂ
ਇੰਡੀਕਾਮ ਦੇ ਤਿੰਨ ਨਵੇਂ ਟੈਰਿਫ ਪਲਾਨ
ਯਸ਼ਰਾਜ ਫਿਲਮ ਦੀ ਨਵੀਂ ਯੋਜਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਸੰਘਰਸ਼ਸ਼ੀਲ ਨੌਜਵਾਨ 'ਆਮਿਰ'
ਅਨੁਰਾਗ ਕਸ਼ਯਪ ਦੇ ਸਹਾਇਕ ਰਹਿ ਚੁੱਕੇ ਰਾਜਕੁਮਾਰ ਗੁਪਤਾ 'ਆਮਿਰ' ਨਾਮਕ ਫਿਲਮ ਲੈਕੇ ਆ ਰਹੇ ਹਨ. ਛੋਟੇ ਪਰਦੇ ਦੇ ਕਲਾਕਾਰ ਰਾਜੀਵ ਖੰਡੇਲਵਾਲ....
ਕਾਮੇਡੀ ਡਰਾਮਾ 'ਮੇਰੇ ਬਾਪ ਪਹਲੇ ਆਪ'
ਮਿ.ਭੱਟੀ ਆਨ ਛੁੱਟੀ
ਖਬਰਾਂ
ਵਪਾਰ ਖਬਰਾਂ - ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ
ਅੱਗੇ ਪੜ੍ਹੋ|ਹੋਰ ਵੀ...