ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਰੈਨਬੈਕਸੀ ਕਰਾਰ,ਆਮਦਨ ਵਿਭਾਗ ਦੀ ਨਜ਼ਰ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 13 ਜੂਨ 2008   ( 12:12 IST )
ਦਾਇਚੀ ਸਾਂਕਯੋ ਵੱਲੋਂ ਰੈਨਬੈਕਸੀ ਦਾ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਬਜ਼ਾ ਕਰਨ ਦੇ ਕਰਾਰ ਉੱਪਰ ਆਮਦਨ ਕਰ ਵਿਭਾਗ ਦੀ ਨਜ਼ਰ ਹੈ.ਵਿਭਾਗ ਇਹ ਯਕੀਨੀ ਬਨਾਉਣ ਵਿਚ ਜੁੱਟਿਆ ਹੈ ਕਿ ਕੀ ਭਾਰਤੀ ਪ੍ਰੋਮੋਟਰਾਂ ਨੂੰ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਲੰਮੇ ਪੂੰਜੀਗਤ ਲਾਭ ਦਾ ਭੁਗਤਾਨ ਕਰਨ ਲਈ ਕਿਹਾ ਜਾ ਸਕਦਾ ਹੈ.

ਆਮਦਨ ਕਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀਆਂ ਨੇ ਅਜੇ ਤੱਕ ਕਰਾਰ ਦਾ ਐਲਾਨ ਕੀਤਾ ਹੈ ਅਤੇ ਅਸਲ ਕਰਾਰ ਕੀਤਾ ਜਾਣਾ ਬਾਕੀ ਹੈ.

ਜੇਕਰ ਕਰਾਰ ਸ਼ੇਅਰ ਬਜ਼ਾਰ ਤੋਂ ਬਾਹਰ ਹੁੰਦਾ ਤਾਂ ਭਾਰਤੀ ਪ੍ਰੋਮੋਟਰਾਂ ਉੱਪਰ 10 ਫੀਸਦੀ ਪੂੰਜੀਗਤ ਲਾਭ ਕਰ ਦਾ ਭੁਗਤਾਨ ਲਾਗੂ ਹੁੰਦਾ ਅਤੇ ਨਾਲ ਹੀ ਉਹਨਾਂ ਨੂੰ ਵਾਧੂ ਕਰ ਅਤੇ ਤਿੰਨ ਫੀਸਦੀ ਸਿੱਖਿਆ ਉੱਪ ਕਰ ਵੀ ਦੇਣਾ ਪਵੇਗਾ.

ਹਾਲਾਂਕਿ ਜੇਕਰ ਕਰਾਰ ਸ਼ੇਅਰ ਬਜ਼ਾਰਾਂ ਰਾਹੀਂ ਹੁੰਦਾ ਹੈ ਤਾਂ ਰੈਨਬੈਕਸੀ ਦੇ ਪ੍ਰੋਮੋਟਰਾਂ ਉੱਪਰ ਕਿਸੇ ਕਿਸਮ ਦੇ ਪੂੰਜੀਗਤ ਲਾਭ ਕਰ ਦਾ ਭੁਗਤਾਨ ਲਾਗੂ ਨਹੀਂ ਹੋਵੇਗਾ.ਅਜਿਹੇ ਮਾਮਲਿਆਂ ਵਿਚ ਸਕਿਉਰਿਟੀ ਟ੍ਰਾਂਸਫਰ ਟੈਕਸ ਅਤੇ ਸੇਵਾ ਕਰ ਦਾ ਹੀ ਭੁਗਤਾਨ ਕਰਨਾ ਪਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਹਿਕਾਰੀ ਬੈਂਕਾਂ 'ਚ ਮਿਲੇਗੀ ਸੁਵਿਧਾ:ਭਾਰਗਵ
ਟਾਟਾ ਕਮਿਊਨੀਕੇਸ਼ੰਸ ਕਰੇਗੀ ਵਿਸਥਾਰ
ਮੁੰਬਈ ਵਿੱਚ ਦੌੜੇਗੀ ਚੀਨੀ ਮੈਟਰੋ ਰੇਲਾਂ
ਇੰਡੀਕਾਮ ਦੇ ਤਿੰਨ ਨਵੇਂ ਟੈਰਿਫ ਪਲਾਨ
ਯਸ਼ਰਾਜ ਫਿਲਮ ਦੀ ਨਵੀਂ ਯੋਜਨਾ
ਗੋਹਾਨਾ 'ਚ ਬਣੇਗਾ ਉਦਯੋਗਿਕ ਖੇਤਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਸੰਘਰਸ਼ਸ਼ੀਲ ਨੌਜਵਾਨ 'ਆਮਿਰ'
ਅਨੁਰਾਗ ਕਸ਼ਯਪ ਦੇ ਸਹਾਇਕ ਰਹਿ ਚੁੱਕੇ ਰਾਜਕੁਮਾਰ ਗੁਪਤਾ 'ਆਮਿਰ' ਨਾਮਕ ਫਿਲਮ ਲੈਕੇ ਆ ਰਹੇ ਹਨ. ਛੋਟੇ ਪਰਦੇ ਦੇ ਕਲਾਕਾਰ ਰਾਜੀਵ ਖੰਡੇਲਵਾਲ....
ਕਾਮੇਡੀ ਡਰਾਮਾ 'ਮੇਰੇ ਬਾਪ ਪਹਲੇ ਆਪ'
ਮਿ.ਭੱਟੀ ਆਨ ਛੁੱਟੀ
ਖਬਰਾਂ
ਵਪਾਰ ਖਬਰਾਂ - ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ
ਅੱਗੇ ਪੜ੍ਹੋ|ਹੋਰ ਵੀ...