ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਹਿਕਾਰੀ ਬੈਂਕਾਂ 'ਚ ਮਿਲੇਗੀ ਸੁਵਿਧਾ:ਭਾਰਗਵ
ਭੋਪਾਲ(ਭਾਸ਼ਾ), ਵੀਰਵਾਰ, 12 ਜੂਨ 2008   ( 16:02 IST )
ਮੱਧ ਪ੍ਰਦੇਸ਼ ਦੇ ਸਹਿਕਾਰੀ ਬੈਂਕਾਂ ਵਿਚ ਨਿੱਜੀ ਬੈਂਕਾਂ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਸਹਿਕਾਰੀ ਬੈਂਕਾਂ ਨੂੰ ਨਾ ਸਿਰਫ ਆਧੁਨਿਕ ਤਕਨੀਕ ਨਾਲ ਜੋੜਿਆ ਜਾਵੇਗਾ ਸਗੋਂ ਇਹਨਾਂ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਧੁਨਿਕ ਬੈਂਕਿੰਗ ਅਤੇ ਕੰਪਿਉਟਰ ਬਾਰੇ ਸਿਖਲਾਈ ਵੀ ਦਿੱਤੀ ਜਾਵੇਗੀ.

ਇਸ ਦੇ ਨਾਲ ਹੀ ਸਹਿਕਾਰੀ ਬੈਂਕਾਂ ਵਿਚ ਕੋਰ ਬੈਂਕਿੰਗ ਸੋਲਿਉਸ਼ੰਸ ਲਾਗੂ ਕੀਤਾ ਜਾਵੇਗਾ.ਇਹ ਫੈਸਲਾ ਸਹਿਕਾਰਤਾ ਅਤੇ ਖੇਤੀ ਵਿਕਾਸ ਅਤੇ ਕਿਸਾਨ ਕਲਿਆਣ ਮੰਤਰੀ ਗੋਪਾਲ ਭਾਰਗਵ ਦੀ ਪ੍ਰਧਾਨਗੀ ਵਿਚ ਅਪੈਕਸ ਬੈਂਕ ਦੀ ਕੰਮਕਾਜੀ ਸੰਮਤੀ ਦੀ ਬੈਠਕ ਵਿਚ ਕੀਤਾ ਗਿਆ.

ਭਾਰਗਵ ਨੇ ਇਸ ਮੌਕੇ ਕਿਹਾ ਕਿ ਹੁਣ ਵੇਲ੍ਹਾ ਆ ਗਿਆ ਹੈ ਕਿ ਜਦੋਂ ਸਹਿਕਾਰੀ ਬੈਂਕਾਂ ਦੇ ਤੌਰ-ਤਰੀਕਿਆਂ ਵਿਚ ਵਿਆਪਕ ਸੁਧਾਰ ਲਿਆਉਣ ਦੇ ਨਾਲ ਹੀ ਉਸ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦੀ ਲੋੜ ਹੈ.

ਬੈਠਕ ਦੌਰਾਨ ਬੈਂਕ ਅਤੇ ਜਿਲ੍ਹਾ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇਸ਼ ਦੇ ਵੱਖ-ਵੱਖ ਸੰਸਥਾਨਾਂ ਵਿਚ ਸਿਖਲਾਈ ਦੁਆਉਣ ਬਾਰੇ ਵੀ ਵਿਚਾਰ ਕੀਤਾ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਕਮਿਊਨੀਕੇਸ਼ੰਸ ਕਰੇਗੀ ਵਿਸਥਾਰ
ਮੁੰਬਈ ਵਿੱਚ ਦੌੜੇਗੀ ਚੀਨੀ ਮੈਟਰੋ ਰੇਲਾਂ
ਇੰਡੀਕਾਮ ਦੇ ਤਿੰਨ ਨਵੇਂ ਟੈਰਿਫ ਪਲਾਨ
ਯਸ਼ਰਾਜ ਫਿਲਮ ਦੀ ਨਵੀਂ ਯੋਜਨਾ
ਗੋਹਾਨਾ 'ਚ ਬਣੇਗਾ ਉਦਯੋਗਿਕ ਖੇਤਰ
ਡੀਜੀਬੀ ਦੇ ਨਾਲ ਦਿਲਖਿੱਚਵੀਂ ਯੋਜਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਸੰਘਰਸ਼ਸ਼ੀਲ ਨੌਜਵਾਨ 'ਆਮਿਰ'
ਅਨੁਰਾਗ ਕਸ਼ਯਪ ਦੇ ਸਹਾਇਕ ਰਹਿ ਚੁੱਕੇ ਰਾਜਕੁਮਾਰ ਗੁਪਤਾ 'ਆਮਿਰ' ਨਾਮਕ ਫਿਲਮ ਲੈਕੇ ਆ ਰਹੇ ਹਨ. ਛੋਟੇ ਪਰਦੇ ਦੇ ਕਲਾਕਾਰ ਰਾਜੀਵ ਖੰਡੇਲਵਾਲ....
ਕਾਮੇਡੀ ਡਰਾਮਾ 'ਮੇਰੇ ਬਾਪ ਪਹਲੇ ਆਪ'
ਮਿ.ਭੱਟੀ ਆਨ ਛੁੱਟੀ
ਖਬਰਾਂ
ਵਪਾਰ ਖਬਰਾਂ - ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ
ਅੱਗੇ ਪੜ੍ਹੋ|ਹੋਰ ਵੀ...