|
| ਸ਼੍ਰੀਨਗਰ 'ਚ ਸਥਾਪਤ ਹੋਵੇਗਾ ਮੱਛੀ ਬਾਜਾਰ |
| ਸ਼੍ਰੀਨਗਰ (ਭਾਸ਼ਾ), ਐਤਵਾਰ, 1 ਜੂਨ 2008 ( 17:07 IST ) | |
ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ.
ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ ਬਾਜਾਰ ਵਿੱਚ ਕੋਲਡ ਸਟੋਰੇਜ ਸਮੇਤ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ ਤਾਂਕਿ ਮੱਛੀ ਦੀਆਂ ਕੀਮਤਾਂ ਵਿੱਚ ਸਮਾਨਤਾ ਰੱਖੀ ਜਾ ਸਕੇ ਅਤੇ ਖੇਤਰ ਦੇ ਵਿਕਾਸ ਨੂੰ ਗਤੀ ਦਿੱਤੀ ਜਾ ਸਕੇ.
ਉਹਨਾਂ ਨੇ ਕਿਹਾ ਕਿ ਨਰਵਾਲ ਵਿੱਚ ਇੱਕ ਅਜਿਹਾ ਹੀ ਮੱਛੀ ਬਾਜਾਰ ਦਾ ਕੰਮ ਲੱਗਭਗ ਪੂਰਾ ਹੋਣ ਨੂੰ ਹੈ. ਜਰਗਰ ਨੇ ਦਛੀਗਮ ਵਿੱਚ ਲੈਰੀਬਲ ਫਿਸ਼ ਫਾਰਮ ਦਾ ਨਿਰੀਖਣ ਕੀਤਾ. ਉਹਨਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੱਛੀ ਪਾਲਣ ਅਤੇ ਸੈਨਿਕ ਕਲਿਆਣ ਮੰਤਰੀ ਜਮੁਨਾ ਨਿਸ਼ਾਦ ਵੀ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|