|
| ਯਮਾਹਾ ਨੇ ਜੀ 5 ਬਾਈਕ ਕੀਤੀ ਪੇਸ਼ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 14 ਮਈ 2008 ( 12:16 IST ) | |
ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ ਹੋਵੇਗੀ।
ਯਮਾਹਾ ਮੋਟਰ ਦੇ ਕਾਰਜਕਾਰੀ ਉੱਪਪ੍ਰਧਾਨ ਅਤੇ ਮੁੱਖ ਵਿੱਕਰੀ ਅਤੇ ਵੰਡ ਅਧਿਕਾਰੀ ਤਾਕਾਹੀਰੋ ਮਾਈਦਾ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਅਸੀਂ ਆਪਣੇ ਉਤਪਾਦਾਂ ਦੀ ਲੜੀ ਅਤੇ ਵੰਡ ਪਹਿਲ ਨੂੰ ਅੱਗੇ ਵਧਾਉਣ ਦੀ ਯੋਜਨਾ ਰੱਖਦੇ ਹਨ।ਅਸੀਂ ਉਨ੍ਹਾਂ ਗ੍ਰਾਹਕਾਂ ਵੱਲ ਧਿਆਨ ਦੇ ਰਹੇ ਹਾਂ, ਜੋ ਹੋਰ ਜ਼ਿਆਦਾ ਦੀ ਮੰਗ ਰੱਖਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਨਵੀਂ ਬਾਈਕ ਜੀ-5 ਇਲੈਕਟ੍ਰਿਕ ਸਟਾਰਟ ਨਾਲ ਲੈਸ ਹੈ।ਇਸ ਪੇਸ਼ਕਸ਼ ਦੇ ਨਾਲ ਅਸੀਂ ਆਪਣੇ ਉਤਪਾਦ ਅਤੇ ਸੇਵਾ ਦਾ ਵਿਸਤਾਰ ਕਰਨ ਨੂੰ ਤਿਆਰ ਹੈ।
ਜੀ-5 ਪੂਰੇ ਦੇਸ਼ ਭਰ 'ਚ ਕੰਪਨੀ ਦੇ ਡੀਲਰਾਂ ਅਤੇ ਬਾਈਕ ਸਟੇਸ਼ਨ ਦੇ ਮੌਜੂਦਾ ਵਿਸ਼ਾਲ ਨੈਟਵਰਕ ਦੇ ਜ਼ਰੀਏ ਉਪਲੱਬਧ ਹੋਵੇਗੀ।ਜੀ-5 ਦੀ ਦੋ ਰੰਗਾਂ 'ਚ ਪੇਸ਼ਕਸ਼ ਕੀਤੀ ਜਾਵੇਗੀ,ਜੋ ਗਹਿਰਾ ਲਾਲ ਮੈਟਲਿਕ ਅਤੇ ਬਲੈਕ ਹੋਵੇਗਾ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|