ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੁਪਰਜੰਬੋ ਦੀ ਸਪਲਾਈ 'ਚ ਦੇਰੀ
ਪੈਰਿਸ (ਭਾਸ਼ਾ), 13 ਮਈ 2008   ( 15:45 IST )
ਏਅਰਬੱਸ ਨੇ ਅੱਜ ਕਿਹਾ ਕਿ ਉਸਦੇ ਸੁਪਰਜੰਬੋ ਵਿਮਾਨ ਏ 380 ਦੀ ਸਪਲਾਈ ਵਿੱਚ ਇਸ ਸਾਲ ਅਤੇ ਅਗਲੇ ਸਾਲ ਹੋਰ ਦੇਰੀ ਹੋਵੇਗੀ. ਕੰਪਨੀ ਨੇ ਕਿਹਾ ਹੈ ਕਿ ਵਿਮਾਨਾਂ ਦੀ ਤਿਆਰੀ ਦੇ ਲਈ ਉਸਨੂੰ ਹੋਰ ਸਮਾਂ ਅਤੇ ਸੰਸਾਥਨ ਚਾਹੀਦਾ ਹੈ.

ਇਸ ਯੂਰੋਪੀ ਵਿਮਾਨਨ ਕੰਪਨੀ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਉਹ 2008 ਵਿੱਚ 13 ਦੀ ਬਜਾਏ 12 ਵਿਮਾਨਾਂ ਦੀ ਸਪਲਾਈ ਕਰੇਗੀ. ਇਸ ਤਰ੍ਹਾਂ 2009 ਵਿੱਚ ਉਹ 25 ਦੇ ਬਜਾਏ 21 ਵਿਮਾਨ ਹੀ ਦੇ ਪਾਵੇਗੀ.

ਉਹਨਾਂ ਨੇ ਕਿਹਾ ਕਿ 2010 ਵਿੱਚ ਕੀਤੀ ਜਾਣ ਵਾਲੀ ਸਪਲਾਈ ਦੇ ਬਾਰੇ ਵਿੱਚ ਜਲਦ ਹੀ ਗ੍ਰਾਹਕਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ. ਜ਼ਿਕਰਯੋਗ ਹੈ ਕਿ ਏਅਰਬੱਸ ਦਾ ਏ380 ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਵਿਮਾਨ ਹੈ. ਇਸਦੇ ਉਤਪਾਦਨ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤੇਲ ਕੀਮਤਾਂ 'ਚ ਨਰਮੀ ਦਾ ਰੁੱਖ
ਚਾਹ ਦੀ ਕੀਮਤ ਵਧੀ
ਯਾਮਾਹਾ ਲਾਂਚ ਕਰੇਗੀ ਨਵੀਂ ਬਾਈਕ
ਐੱਮਟੀਐੱਨ ਦੀ ਬੋਲੀ ਨਹੀਂ ਲਗਾਵੇਗੀ ਵੋਡਾਫੋਨ
ਸਟਾਰ ਇੰਡੀਆ ਦੀ ਅਨੋਖੀ ਪਹਿਲ
1100 ਕਰੋੜ ਦਾ ਨਿਵੇਸ਼ ਕਰੇਗੀ ਪੈਰਾਮਾਉਂਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace