|
| ਤੇਲ ਕੀਮਤਾਂ 'ਚ ਨਰਮੀ ਦਾ ਰੁੱਖ |
| ਸਿੰਗਾਪੁਰ(ਭਾਸ਼ਾ), ਮੰਗਲਵਾਰ, 13 ਮਈ 2008 ( 15:17 IST ) | |
ਕੱਚੇ ਤੇਲ ਦੀਆਂ ਸੰਸਾਰਕ ਕੀਮਤਾਂ ਵਿਚ ਅੱਜ ਹੋਰ ਨਰਮੀ ਵੇਖਣ ਨੂੰ ਮਿਲੀ.ਡਾਲਰ ਦੇ ਮਜ਼ਬੂਤ ਹੋਣ ਕਾਰਣ ਤੇਲ ਕੀਮਤਾਂ 124 ਡਾਲਰ ਪ੍ਰਤੀ ਬੈਰਲ ਤੋਂ ਘੱਟ ਹੋਈ ਹੈ.
ਨਿਊਯਾਰਕ ਦੇ ਮੁੱਖ ਤੇਲ ਵਾਅਦਾ ਕਰਾਰ ਸੌਦੇ ਲਾਇਟ ਸਵੀਟ ਕਰੂਡ ਦੀ ਜੂਨ ਆਪੂਰਤੀ ਦੇ ਭਾਅ 37ਸੈਂਟ ਟੁੱਟ ਕੇ 123.86 ਡਾਲਰ ਪ੍ਰਤੀ ਬੈਰਲ ਰਹੇ.
ਇਸੇ ਤਰ੍ਹਾਂ ਬ੍ਰੈਂਟ ਨਾਰਥ ਸੀ ਕੱਚੇ ਦੇ ਜੂਨ ਆਪੂਰਤੀ ਕਰਾਰ ਦੇ ਭਾਅ 14 ਸੈਂਟ ਟੁੱਟ ਕੇ 122.77 ਅਮਰੀਕੀ ਡਾਲਰ ਪ੍ਰਤੀ ਬੈਰਲ ਰਹੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|