|
| ਯਾਮਾਹਾ ਲਾਂਚ ਕਰੇਗੀ ਨਵੀਂ ਬਾਈਕ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 13 ਮਈ 2008 ( 10:35 IST ) | |
ਦੋ ਟਾਇਰਾ ਵਾਹਨ ਨਿਰਮਾਤਾ ਯਾਮਾਹਾ ਨੇ ਕਿਹਾ ਕਿ ਉਸਨੇ ਇਸ ਸਾਲ ਦੋ ਮਾਡਲ ਆਰ 15 ਅਤੇ ਐੱਫ ਜੈੱਡ 150 ਲਾਂਚ ਕਰਨ ਦੀ ਯੋਜਨਾ ਬਣਾਈ ਹੈ.
ਯਾਮਾਹਾ ਦੇ ਕਾਰਜਕਾਰੀ ਉਪ ਪ੍ਰਮੁੱਖ ਤਾਕਾਹਿਰੋ ਮਾਇਦਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਭਾਰਤੀ ਬਾਜ਼ਾਰ ਵਿੱਚ ਆਪਣੀ ਵਿੱਕਰੀ ਵਧਾਉਣ ਦੇ ਲਈ ਦੋ ਉਤਪਾਦ ਲਾਂਚ ਕਰਾਂਗੇ.
ਆਰ 15 ਬਹੁਤ ਜਲਦੀ ਲਾਂਚ ਹੋਵੇਗੀ ਜਦੋਂਕਿ ਐੱਫਜੈੱਡ ਦੀਵਾਲੀ ਦੇ ਆਲੇ ਦੁਆਲੇ ਲਾਂਚ ਹੋਵੇਗਾ. ਇਸ ਸਾਲ ਆਯੋਜਿਤ ਆਟੋ ਐਕਸਪੋ ਵਿੱਚ ਦੋਵੇਂ ਬਾਈਕਾਂ ਪ੍ਰਦਰਸ਼ਿਤ ਕੀਤੀਆਂ ਸਨ.
ਉਹਨਾਂ ਨੇ ਕਿਹਾ ਕਿ ਕੰਪਨੀ ਨੇ ਇਸ ਸਾਲ ਦੋ ਤਿੰਨ ਲੱਖ ਬਾਈਕ ਵੇਚਣ ਦੀ ਯੋਜਨਾ ਬਣਾਈ ਹੈ. ਪਿਛਲੇ ਸਾਲ ਕੰਪਨੀ ਨੇ ਭਾਰਤ ਵਿੱਚ 1.2 ਲੱਖ ਮੋਟਰ ਸਾਈਕਲ ਦੀ ਵਿੱਕਰੀ ਕੀਤੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|