|
| ਪੇਪਸੀਕੋ ਨੇ ਲਾਂਚ ਕੀਤਾ ਸੇਬ ਰਸ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 12 ਮਈ 2008 ( 15:33 IST ) | |
ਫਲਾਂ ਦੇ ਰਸ ਖੇਤਰ ਵਿੱਚ ਮੁਕਾਬਲੇਬਾਜ਼ੀ ਵੱਧ ਰਹੀ ਹੈ ਅਤੇ ਬ੍ਰੇਵਰੇਜ ਕੰਪਨੀਆਂ ਪੈਕੇਜਿੰਗ ਮੁੱਲ ਅਤੇ ਨਵੇਂ ਉਤਪਾਦਾਂ ਦੀ ਪੇਸ਼ਕਸ਼ ਦੇ ਮਾਮਲੇ ਵਿੱਚ ਰਚਨਾਤਮਕ ਰਣਨੀਤੀ ਅਖ਼ਤਿਆਰ ਕਰ ਰਹੀਆਂ ਹਨ ਤਾਂਕਿ ਉਹ 1200 ਕਰੋੜ ਰੁਪਏ ਦੇ ਬਾਜ਼ਾਰ ਵਿੱਚ ਵੱਡੀ ਹਿੱਸੇਦਾਰੀ ਹਾਸਲ ਕਰ ਸਕਣ.
ਸਾਫ਼ਟ ਡਰਿੰਕ ਕੰਪਨੀ ਪੈਪਸੀਕੋ ਜੂਸ ਆਧਾਰਿਤ ਡਰਿੰਕ ਬਰਾਂਡ ਟਰਾਪੀਕਾਨਾ ਟਵਿਸਟਰ ਦਾ ਵਿਸਥਾਰ ਕਰ ਰਹੀ ਹੈ. ਉਸਨੇ ਹਾਲ ਹੀ ਵਿੱਚ ਸੇਬ ਦਾ ਫਲੈਵਰ ਲਾਂਚ ਕੀਤਾ ਹੈ.
ਕੰਪਨੀ ਸੰਤਰੇ ਦੇ ਫਲੈਵਰ ਵਿੱਚ ਟਵਿਸਟਰ ਵੇਚਦੀ ਆਈ ਹੈ. ਉਸਨੇ ਦੱਖਣੀ ਅਤੇ ਪੱਛਮੀ ਭਾਰਤ ਦੇ ਚੌਣਵੇਂ ਬਾਜਾਰਾਂ ਵਿੱਚ ਸੇਬ ਰਸ ਲਾਂਚ ਕੀਤਾ. ਅਗਲੇ ਮਹੀਨੇ ਇਸ ਉਤਪਾਦ ਨੂੰ ਦੇਸ਼ ਭਰ ਵਿੱਚ ਪੇਸ਼ ਕੀਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|