ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਐਪਲ ਦਾ ਏਅਰਟੈਲ ਨਾਲ ਗਠਜੋੜ
ਨਵੀਂ ਦਿੱਲੀ(ਭਾਸ਼ਾ), 12 ਮਈ 2008   ( 14:36 IST )
ਭਾਰਤ ਦੀ ਸੱਭ ਤੋਂ ਵੱਡੀ ਮੁਬਾਇਲ ਪਰੀਚਾਲਕ ਕੰਪਨੀ ਭਾਰਤੀ ਏਅਰਟੈਲ ਨੇ ਅੱਜ ਦੇਸ਼ ਵਿਚ ਪ੍ਰਸਿੱਧ ਜੀਐਸਐਮ ਅਧਾਰਤ ਆਈਫੋਨ ਲਿਆਉਣ ਲਈ ਅਮਰੀਕਾ ਵਿਖੇ ਸਥਿੱਤ ਐਪਲ ਇੰਕ ਨਾਲ ਗਠਜੋੜ ਦਾ ਐਲਾਨ ਕੀਤਾ.

ਟੈਲਕੋ ਨੇ ਇੱਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ.

ਸੂਤਰਾਂ ਨੇ ਦੱਸਿਆ ਕਿ ਏਅਰਟੈਲ ਆਪਣੇ 6.5 ਕਰੋੜ ਜੀਐਸਐਮ ਅਧਾਰਤ ਗਾਹਕਾਂ ਨੂੰ ਦਿਵਾਲੀ ਮੌਕੇ ਆਈਫੋਨ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਸਕਦਾ ਹੈ.ਐਪਲ ਇੰਕ ਨਾਲ ਕਰਾਰ ਦੀਆਂ ਕੀਮਤਾਂ ਬਾਰੇ ਪੁੱਛਣ 'ਤੇ ਉਹਨਾਂ ਇਸ ਕਰਾਰ ਬਾਰੇ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
1100 ਕਰੋੜ ਦਾ ਨਿਵੇਸ਼ ਕਰੇਗੀ ਪੈਰਾਮਾਉਂਟ
ਪੇਪਸੀਕੋ ਨੇ ਲਾਂਚ ਕੀਤਾ ਸੇਬ ਰਸ
ਮੁੱਢਲੇ ਕਾਰੋਬਾਰ 'ਚ ਸੈਂਸੈਕਸ 'ਚ ਗਿਰਾਵਟ
3-4 ਮਹੀਨਿਆਂ 'ਚ ਘਟੇਗੀ ਮਹਿੰਗਾਈ:ਰੰਗਰਾਜਨ
ਪੈਪਸੀ ਦੇ ਪ੍ਰਸਤਾਵ 'ਤੇ ਫੈਸਲਾ ਟਲਿਆ
ਤੀਹ ਸੈਂਟਰਲ ਮਾਲ ਖੋਲ੍ਹੇਗਾ ਫਿਊਚਰ ਗਰੁੱਪ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace