ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੁੱਢਲੇ ਕਾਰੋਬਾਰ 'ਚ ਸੈਂਸੈਕਸ 'ਚ ਗਿਰਾਵਟ
ਮੁੰਬਈ(ਭਾਸ਼ਾ), ਸੋਮਵਾਰ, 12 ਮਈ 2008   ( 14:14 IST )
ਸੰਸਾਰਕ ਬਜਾਰਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਬੰਬਈ ਸ਼ੇਅਰ ਬਜ਼ਾਰ ਵਿਚ ਅੱਜ ਸਿਕਿਉਰੀਟਿਜ਼ ਦੀ ਬਿਕਵਾਲੀ ਕਾਰਣ ਮੁੱਢਲੇ ਕਾਰੋਬਾਰ ਦੌਰਾਨ 136 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ.

ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਕਾਰੋਬਾਰ ਦੇ ਪਹਿਲੇ ਪੰਜ ਮਿੰਟਾਂ ਵਿਚ 136.13 ਅੰਕਾਂ ਦੀ ਗਿਰਾਵਟ ਨਾਲ 16,600 ਅੰਕ ਹੇਠਾਂ ਆ ਗਿਆ.

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 58.15 ਅੰਕਾਂ ਦੀ ਗਿਰਾਵਟ ਨਾਲ 4924.45 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਿਆ.

ਬਜਾਰ ਸੂਤਰਾਂ ਨੇ ਦੱਸਿਆ ਕਿ ਸੰਸਾਰਕ ਬਜਾਰ ਵਿਚ ਮੰਦੀ ਕਾਰਣ ਇੱਥੇ ਕਾਰੋਬਾਰੀ ਧਾਰਨਾ ਪ੍ਰਭਾਵਿਤ ਹੋਈ ਜਿਸ ਕਾਰਣ ਸਿਕਿਉਰਟੀਜ਼ ਦੀ ਬਿਕਵਾਲੀ ਵਧੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
3-4 ਮਹੀਨਿਆਂ 'ਚ ਘਟੇਗੀ ਮਹਿੰਗਾਈ:ਰੰਗਰਾਜਨ
ਪੈਪਸੀ ਦੇ ਪ੍ਰਸਤਾਵ 'ਤੇ ਫੈਸਲਾ ਟਲਿਆ
ਤੀਹ ਸੈਂਟਰਲ ਮਾਲ ਖੋਲ੍ਹੇਗਾ ਫਿਊਚਰ ਗਰੁੱਪ
ਦੂਰਸੰਚਾਰ ਸੇਵਾ 'ਚ ਸੁਧਾਰ ਨੂੰ ਪਹਿਲ:ਸਿੰਧਿਆ
ਬਲਿਊ ਸਟਾਰ ਦਾ ਨਵਾਂ ਏਅਰ ਕੰਡੀਸ਼ਨਰ
ਟਾਟਾ ਤੋਂ ਕੋਈ ਸੰਦੇਸ਼ ਨਹੀਂ:ਓਰੀਐਂਟ ਐਕਸਪ੍ਰੈਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace