ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
3-4 ਮਹੀਨਿਆਂ 'ਚ ਘਟੇਗੀ ਮਹਿੰਗਾਈ:ਰੰਗਰਾਜਨ
ਨਵੀਂ ਦਿੱਲੀ(ਭਾਸ਼ਾ), 12 ਮਈ 2008   ( 12:13 IST )
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰੀਸ਼ਦ ਦੇ ਪ੍ਰਧਾਨ ਪ੍ਰੋ. ਸੀ.ਰੰਗਰਾਜਨ ਨੇ ਅੱਜ ਕਿਹਾ ਕਿ ਮੁੱਦਰਾ ਸਫੀਤੀ ਦੀ ਦਰ ਦੇ ਅਗਲੇ ਤਿੰਨ-ਚਾਰ ਮਹੀਨਿਆਂ ਵਿਚ 7.61 ਫੀਸਦੀ ਦੇ ਮੌਜੂਦਾ ਪੱਧਰ ਤੋਂ ਛੇ ਫੀਸਦੀ ਤੱਕ ਹੇਠਾਂ ਆਉਣ ਦੀ ਆਸ ਹੈ.ਰੰਗਰਾਜਨ ਨੇ ਇੱਕ ਸੰਮੇਲਨ ਮੌਕੇ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ.

ਉਹਨਾਂ ਕਿਹਾ ਕਿ ਮੁੱਦਰਾਸਫੀਤੀ ਪੰਜ ਤੋਂ 5.5 ਫੀਸਦੀ ਤੱਕ ਹੇਠਾਂ ਆਉਣ ਦੀ ਆਸ ਹੈ ਜੋ ਮਾਨਸੂਨ ਅਤੇ ਹੋਰਨਾਂ ਖੇਤਰਾਂ ਉੱਪਰ ਨਿਰਭਰ ਕਰੇਗੀ.

ਉਹਨਾਂ ਕਿਹਾ ਕਿ ਅੰਤਰ ਰਾਸ਼ਟਰੀ ਬਜਾਰ ਵਿਚ ਕੱਚੇ ਤੇਲ੍ਹ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਣ ਜੀਡੀਪੀ ਵਿਕਾਸ ਦਰ ਉੱਪਰ ਵੀ ਪ੍ਰਭਾਵ ਪਵੇਗਾ ਪਰ ਇਹ ਵਿਕਾਸ ਦੀ ਪ੍ਰਕ੍ਰਿਆ ਨੂੰ ਪੱਟੜੀ ਤੋਂ ਨਹੀਂ ਉਤਾਰੇਗਾ.

ਉਹਨਾਂ ਕਿਹਾ ਕਿ ਜਨਵਰੀ ਮਹੀਨੇ ਵਿਚ ਪਰੀਸ਼ਦ ਨੇ ਸਾਲ 2008-09 ਲਈ ਜੀਡੀਪੀ ਵਿਕਾਸ ਦਰ ਅਨੁਮਾਨ ਨੂੰ 8 ਤੋਂ 8.5 ਫੀਸਦੀ ਤੱਕ ਸੋਧਿਆ ਸੀ.ਉਹਨਾਂ ਕਿਹਾ ਕਿ ਸਰਕਾਰ ਦੇ ਉਪਰਾਲਿਆਂ ਦਾ ਕਰ ਉਗਾਹੀ ਉੱਪਰ ਵੀ ਕੁੱਝ ਪ੍ਰਭਾਵ ਪਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੈਪਸੀ ਦੇ ਪ੍ਰਸਤਾਵ 'ਤੇ ਫੈਸਲਾ ਟਲਿਆ
ਤੀਹ ਸੈਂਟਰਲ ਮਾਲ ਖੋਲ੍ਹੇਗਾ ਫਿਊਚਰ ਗਰੁੱਪ
ਦੂਰਸੰਚਾਰ ਸੇਵਾ 'ਚ ਸੁਧਾਰ ਨੂੰ ਪਹਿਲ:ਸਿੰਧਿਆ
ਬਲਿਊ ਸਟਾਰ ਦਾ ਨਵਾਂ ਏਅਰ ਕੰਡੀਸ਼ਨਰ
ਟਾਟਾ ਤੋਂ ਕੋਈ ਸੰਦੇਸ਼ ਨਹੀਂ:ਓਰੀਐਂਟ ਐਕਸਪ੍ਰੈਸ
ਰਾਕਿੰਦੋ ਦੇ ਪ੍ਰਸਤਾਵ ਨੂੰ ਮੰਜੂਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace