|
| ਬਲਿਊ ਸਟਾਰ ਦਾ ਨਵਾਂ ਏਅਰ ਕੰਡੀਸ਼ਨਰ |
| ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 10 ਮਈ 2008 ( 11:09 IST ) | |
ਏਅਰ ਕੰਡੀਸ਼ਨਰ ਖੇਤਰ ਦੀ ਪ੍ਰਮੁੱਖ ਕੰਪਨੀ ਬਲਿਊਸਟਾਰ ਨੇ ਏਅਰਕੰਡੀਸ਼ਨਿੰਗ ਪ੍ਰਣਾਲੀ ਦੀ ਨਵੀਂ ਰੇਂਜ ਕੱਲ੍ਹ ਬਾਜ਼ਾਰ ਵਿੱਚ ਪੇਸ਼ ਕੀਤੀ.
ਕੰਪਨੀ ਦੇ ਉਪ ਪ੍ਰਬੰਧ ਨਿਦੇਸ਼ਕ ਟੀ ਗੌਰੀ ਸ਼ੰਕਰ ਬਾਬੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਲਿਊਸਟਾਰ ਵਾਤਾਵਰਨ ਅਨੁਕੂਲ ਅਤੇ ਊਰਜਾ ਸਮਰੱਥ ਵੈਰੀਏਬਲ ਰੈਫਰੀਜਰੈਂਟ ਫਲੋ ਏਅਰਕੰਡੀਸ਼ਨਿੰਗ ਪ੍ਰਣਾਲੀ ਦੀ ਵਿਆਪਕ ਰੇਂਜ ਬਾਜ਼ਾਰ ਵਿੱਚ ਉਤਾਰ ਰਹੀ ਹੈ.
ਉਹਨਾਂ ਨੇ ਦੱਸਿਆ ਕਿ ਕੰਪਨੀ ਵੀਆਰਐੱਫ ਪ੍ਰਣਾਲੀ ਦਾ ਵਿਨਿਰਮਾਣ ਦਾਦਰਾ ਸਥਿਤ ਆਪਣੇ ਬਹੁ-ਆਧੁਨਿਕ ਕਾਰਖ਼ਾਨੇ ਵਿੱਚ ਕਰ ਰਹੀ ਹੈ ਜਦੋਂਕਿ ਹੁਣ ਤੱਕ ਇਹਨਾਂ ਦਾ ਆਯਾਤ ਕੀਤਾ ਜਾਂਦਾ ਸੀ. ਬਾਬੂ ਨੇ ਦੱਸਿਆ ਕਿ ਵੀਆਰਐੱਫ ਪ੍ਰਣਾਲੀ ਵੱਡੇ ਸਥਾਨਾਂ ਦੇ ਲਈ ਕੇਂਦਰੀਕ੍ਰਿਤ ਵਾਤਾਨੁਕੂਲਿਤ ਪ੍ਰਣਾਲੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|