|
| ਟਾਟਾ ਤੋਂ ਕੋਈ ਸੰਦੇਸ਼ ਨਹੀਂ:ਓਰੀਐਂਟ ਐਕਸਪ੍ਰੈਸ |
| ਲੰਦਨ(ਭਾਸ਼ਾ), ਸ਼ਨਿਵਾਰ, 10 ਮਈ 2008 ( 11:04 IST ) | |
ਓਰੀਐਂਟ ਐਕਸਪ੍ਰੈਸ ਹੋਲਡਿੰਗਸ ਨੇ ਕਿਹਾ ਹੈ ਕਿ ਭਾਰਤ ਦੇ ਟਾਟਾ ਗਰੁੱਪ ਨੇ ਕ੍ਰਿਆਤਮਕ ਗਠਜੋੜ ਬਾਰੇ ਉਸ ਨਾਲ ਕੋਈ ਤਾਜ਼ਾ ਪੱਤਰ ਵਿਹਾਰ ਨਹੀਂ ਕੀਤਾ ਹੈ.
ਓਰੀਐਂਟ ਐਕਸਪ੍ਰੈਸ ਹੋਟਲਸ ਦੇ ਸੀਈਓ ਪਾਲ ਵ੍ਹਾਇਟ ਨੇ ਇਹ ਜਾਣਕਾਰੀ ਦਿੱਤੀ.
ਉਹਨਾਂ ਕਿਹਾ ਕਿ ਟਾਟਾ ਗਰੁੱਪ ਦੀ ਇੰਡੀਅਨ ਹੋਟਲਸ ਨਾਲ ਕ੍ਰਿਆਤਮਕ ਗਠਜੋੜ ਬਾਰੇ ਸਾਡੀ ਕੋਈ ਅੱਗੇ ਗੱਲਬਾਤ ਨਹੀਂ ਹੋਈ ਹੈ.ਵ੍ਹਾਇਟ ਤੋਂ ਪੁੱਛਿਆ ਗਿਆ ਸੀ ਕਿ ਕੀ ਕ੍ਰਿਆਤਮਕ ਗਠਜੋੜ ਬਾਰੇ ਕੰਪਨੀ ਦੀ ਇੰਡੀਅਨ ਹੋਟਲਸ ਨਾਲ ਕੋਈ ਗੱਲਬਾਤ ਹੋ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|