ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕੱਚੇ ਤੇਲ ਦਾ ਭਾਅ 124 ਡਾਲਰ
ਸਿੰਗਾਪੁਰ (ਭਾਸ਼ਾ), ਸ਼ੁਕਰਵਾਰ, 9 ਮਈ 2008   ( 14:23 IST )
ਏਸ਼ੀਆਈ ਬਾਜਾਰ ਵਿੱਚ ਕੱਚੇ ਤੇਲ ਦੀ ਕੀਮਤ ਅੱਜ ਰਿਕਾਰਡ 124 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਈ.

ਨਿਊਯਾਰਕ ਮੁੱਖ ਸੌਦੇ ਦਾ ਜੂਨ ਡਿਲੀਵਰੀ ਵਾਲਾ ਲਾਈਟ ਸਵੀਟ ਕੱਚਾ ਤੇਲ 62 ਸੈਂਟ ਚੜ੍ਹਕੇ 124.31 ਡਾਲਰ ਦੇ ਪ੍ਰਤੀ ਬੈਰਲ ਹੋ ਗਿਆ.

ਇਸ ਤਰ੍ਹਾਂ ਜੂਨ ਡਿਲੀਵਰੀ ਵਾਲਾ ਬੈਂਟ ਨਾਰਥ ਸੀ ਕੱਚਾ ਤੇਲ 78 ਸੈਂਟ ਚੜ੍ਹਕੇ 123.62 ਡਾਲਰ ਪ੍ਰਤੀ ਬੈਰਲ ਹੋ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯਾਹੂ ਲਾਂਚ ਕਰੇਗਾ ਸਰਚ ਕੰਸੈਪਟ
ਮੁੱਢਲੇ ਕਾਰੋਬਾਰ ਡਿੱਗਿਆ ਸੈਂਸੇਕਸ
ਚਾਰ ਵਸਤਾਂ ਦੇ ਵਾਅਦਾ ਕਾਰੋਬਾਰ 'ਤੇ ਰੋਕ
ਮੋਨੋ ਰੇਲ ਸ਼ੁਰੂ ਕਰੇਗੀ ਦਿੱਲੀ ਸਰਕਾਰ
ਮਾਲਯਾ ਹੋਣਗੇ ਨਵੇਂ ਸੀਐਮਡੀ
2010 'ਚ ਹੋਵੇਗੀ ਫਰਾਰੀ ਦੀ ਸਵਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace