|
| ਚਾਰ ਵਸਤਾਂ ਦੇ ਵਾਅਦਾ ਕਾਰੋਬਾਰ 'ਤੇ ਰੋਕ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 9 ਮਈ 2008 ( 09:52 IST ) | |
ਵਾਅਦਾ ਕਾਰੋਬਾਰ ਉੱਪਰ ਰੋਕ ਲਗਾਏ ਜਾਣ ਨੂੰ ਲੈ ਕੇ ਜਾਰੀ ਬਹਿਸ ਵਿਚਕਾਰ ਸਰਕਾਰ ਨੇ ਚਨਾ ਰਿਫਾਇੰਡ, ਸੋਯਾ ਤੇਲ, ਆਲੂ ਅਤੇ ਰਬੜ ਵਿਚ ਵਾਅਦਾ ਕਾਰੋਬਾਰ ਨੂੰ ਫੌਰੀ ਪ੍ਰਭਾਵ ਨਾਲ ਚਾਰ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ.
ਉਪਭੋਗਤਾ ਮਾਮਲਿਆਂ ਦੇ ਸਕੱਤਰ ਯਸ਼ਵੰਤ ਭਾਵੇ ਨੇ ਭਾਸ਼ਾ ਨੂੰ ਦੱਸਿਆ ਕਿ ਵਾਅਦਾ ਬਜਾਰ ਆਯੋਗ ਨੇ ਬੀਤੀ ਰਾਤ ਇਸ ਸੰਬੰਧੀ ਆਦੇਸ਼ ਜਾਰੀ ਕਰ ਕੇ ਚਨਾ, ਰਿਫਾਇੰਡ ਸੋਯਾ ਤੇਲ, ਆਲੂ ਅਤੇ ਰਬੜ ਦੇ ਵਾਅਦਾ ਕਾਰੋਬਾਰ ਨੂੰ ਫੌਰੀ ਪ੍ਰਭਾਵ ਨਾਲ ਰੋਕ ਦਿੱਤਾ ਹੈ.
ਭਵੇ ਨੇ ਕਿਹਾ ਕਿ ਇਹਨਾਂ ਸੌਦਿਆਂ ਨੂੰ ਚਾਰ ਮਹੀਨਿਆਂ ਲਈ ਰੋਕਿਆ ਗਿਆ ਹੈ.ਨਿਵੇਸ਼ਕਾਂ ਅਤੇ ਕਾਰੋਬਾਰੀਆਂ ਨੂੰ ਇਹਨਾਂ ਵਸਤਾਂ ਨਾਲ ਸੰਬੰਧਤ ਆਪਣੇ ਸੌਦਿਆਂ ਨੂੰ ਨਬੇੜਨਾ ਪਵੇਗਾ.ਚਾਵਲ, ਕਣਕ, ਤੂੜ ਅਤੇ ਉੜਦ ਵਿਚ ਪਹਿਲਾਂ ਹੀ ਵਾਅਦਾ ਕਾਰੋਬਾਰ ਉੱਪਰ ਰੋਕ ਲਗਾਈ ਜਾ ਚੁੱਕੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|