ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮੋਨੋ ਰੇਲ ਸ਼ੁਰੂ ਕਰੇਗੀ ਦਿੱਲੀ ਸਰਕਾਰ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 9 ਮਈ 2008   ( 08:54 IST )
ਬਸ ਰੈਪਿਡ ਟ੍ਰਾਂਜ਼ਿਟ ਕੋਰੀਡੋਰ ਦਾ ਆਮ ਰੂਪ ਨਾਲ ਕੰਮ ਕਰਨਾ ਬਾਕੀ ਹੀ ਹੈ ਜਦੋਂ ਕਿ ਦਿੱਲੀ ਸਰਕਾਰ ਨੇ ਮੋਨੋ ਰੇਲ ਅਤੇ ਲਾਇਟ ਰੇਲ ਟ੍ਰਾਂਜ਼ਿਟ ਸਿਸਟਮ ਜਿਹੀ ਮੁਸ਼ਕਲ ਆਵਾਜਾਈ ਪਰਿਯੋਜਨਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ.

ਟਰਾਂਸਪੋਰਟ ਮੰਤਰੀ ਹਾਰੂਨ ਯੂਸੁਫ ਸਾਹਮਣੇ ਅੱਜ ਦਿੱਲੀ ਇੰਟੈਗ੍ਰੇਟੇਡ ਮਲਟੀ ਮਾਡਲ ਟਰਾਂਸਪੋਰਟ ਸਿਸਟਮ ਨੇ ਅਤੀ ਆਧੁਨਿਕ ਆਵਾਜਾਈ ਪ੍ਰਣਾਲੀ ਦੀ ਸੰਭਾਵਨਾ ਪੇਸ਼ ਕੀਤੀ ਜੋ ਤਿੰਨ ਕੋਰੀਡੋਰਾਂ ਤੋਂ ਸੰਚਾਲਿਤ ਹੋਵੇਗੀ.

ਅਧਿਕਾਰਕ ਜਾਣਕਾਰੀ ਮੁਤਾਬਕ ਰੋਹਿਣੀ ਤੋਂ ਲਾਲ ਕਿਲ੍ਹਾ ਤੱਕ (28.5 ਕਿਲੋਮੀਟਰ), ਕਲਿਆਣ ਪੁਰੀ ਤੋਂ ਚਾਂਦਨੀ ਚੌਕ(15.4 ਕਿਲੋਮੀਟਰ), ਅਤੇ ਦਿੱਲੀ ਯੂਨੀਵਰਸਿਟੀ ਤੋਂ ਗੁਲਾਬੀ ਬਾਗ ਤੱਕ(3.8 ਕਿਲੋਮੀਟਰ) ਮੋਨੋ ਰੇਲ ਬਨਾਉਣ ਦੀ ਯੋਜਨਾ ਹੈ.

ਮੋਨੋ ਰੇਲ ਪਰੀਯੋਜਨਾ ਉੱਪਰ ਕਰੀਬ 6893 ਕਰੋੜ ਰੁਪਏ ਜਦੋਂ ਕਿ ਲਾਇਟ ਰੇਲ ਟ੍ਰਾਂਜ਼ਿਟ ਸਿਸਟਮ ਉੱਪਰ 5738 ਕਰੋੜ ਦੀ ਲਾਗਤ ਦਾ ਅਨੁਮਾਨ ਹੈ.ਸਰਕਾਰ ਅਗਲੇ ਸਾਲ ਦੋਵੇਂ ਪਰੀਯੋਜਨਾਵਾਂ ਉੱਪਰ ਇਕੱਠਾ ਕੰਮ ਸ਼ੁਰੂ ਕਰ ਸਕਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਲਯਾ ਹੋਣਗੇ ਨਵੇਂ ਸੀਐਮਡੀ
2010 'ਚ ਹੋਵੇਗੀ ਫਰਾਰੀ ਦੀ ਸਵਾਰੀ
ਬੇੜ੍ਹੇ ਦਾ ਵਿਸਥਾਰ ਕਰੇਗੀ ਜੈਟ
ਯੂ ਟਿਊਬ ਦੀ ਭਾਰਤ ਕੇਂਦ੍ਰਿਤ ਸਾਇਟ
ਗੁਜਰਾਤ 'ਚ ਇਕਾਈ ਲਗਾਵੇਗੀ ਆਈਐਫਜੀਐਲ
ਭਾਰਤ ਬਣਿਆ ਪਹਿਲਾ ਖੇਤਰੀ ਕੇਂਦਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace