ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮਾਲਯਾ ਹੋਣਗੇ ਨਵੇਂ ਸੀਐਮਡੀ
ਮੁੰਬਈ(ਭਾਸ਼ਾ), ਵੀਰਵਾਰ, 8 ਮਈ 2008   ( 15:30 IST )
ਜਨਤਕ ਖੇਤਰ ਦੇ ਕਰਜ਼ਾ ਪ੍ਰਦਾਤਾ ਬੈਂਕ ਆਫ ਬੜੌਦਾ(ਬਾਬ) ਨੇ ਕਿਹਾ ਕਿ ਉਸ ਨੇ ਐਮਡੀ ਮਾਲਯਾ ਨੂੰ ਬੈਂਕ ਨੂੰ ਨਵਾਂ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਹੈ.

ਬੈਂਕ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਮਾਲਯਾ ਇਸ ਤੋਂ ਪਹਿਲਾਂ ਬੈਂਕ ਆਫ ਮਹਾਂ ਰਾਸ਼ਟਰ ਵਿਚ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਵਜੋਂ ਕੰਮ ਕਰਦੇ ਸਨ.

ਮਾਲਯਾ ਨੇ ਆਪਣੇ ਬੈਂਕਿੰਗ ਕੈਰੀਅਰ ਦੀ ਸ਼ੁਰੂਆਤ ਕਾਰਪੋਰੇਸ਼ਨ ਬੈਂਕ ਤੋਂ ਕੀਤੀ ਸੀ ਅਤੇ ਉਹ ਓਰੀਐਂਟਲ ਬੈਂਕ ਆਫ ਕਾਮਰਸ ਵਿਚ ਕਾਰਜਕਾਰੀ ਨਿਦੇਸ਼ਕ ਹੋਣ ਤੋਂ ਅਲਾਵਾ ਵੱਖ-ਵੱਖ ਕਮੇਟੀਆਂ ਵਿਚ ਬਤੌਰ ਮੈਂਬਰ ਵੀ ਰਹਿ ਚੁੱਕੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
2010 'ਚ ਹੋਵੇਗੀ ਫਰਾਰੀ ਦੀ ਸਵਾਰੀ
ਬੇੜ੍ਹੇ ਦਾ ਵਿਸਥਾਰ ਕਰੇਗੀ ਜੈਟ
ਯੂ ਟਿਊਬ ਦੀ ਭਾਰਤ ਕੇਂਦ੍ਰਿਤ ਸਾਇਟ
ਗੁਜਰਾਤ 'ਚ ਇਕਾਈ ਲਗਾਵੇਗੀ ਆਈਐਫਜੀਐਲ
ਭਾਰਤ ਬਣਿਆ ਪਹਿਲਾ ਖੇਤਰੀ ਕੇਂਦਰ
ਐਲਕਾਨ ਨੇ ਰੱਖਿਆ ਭਾਰਤ 'ਚ ਕਦਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace