|
| ਬੇੜ੍ਹੇ ਦਾ ਵਿਸਥਾਰ ਕਰੇਗੀ ਜੈਟ |
| ਬੈਂਕਾਕ(ਭਾਸ਼ਾ), ਵੀਰਵਾਰ, 8 ਮਈ 2008 ( 12:42 IST ) | |
ਭਾਰਤੀ ਜਹਾਜ ਕੰਪਨੀ ਜੈਟ ਏਅਰਵੇਜ਼ ਲਿਮਿਟਡ ਦੀ ਆਪਣੇ ਬੇੜ੍ਹੇ ਦੇ ਵਿਆਪਕ ਵਿਸਥਾਰ ਦੀ ਯੋਜਨਾ ਹੈ.ਕੰਪਨੀ ਦਾ ਕਹਿਣਾ ਹੈ ਕਿ ਉਹ ਅਗਲੇ ਤਿੰਨ ਵਰ੍ਹਿਆਂ ਵਿਚ ਆਪਣੇ ਜਹਾਜਾਂ ਦੀ ਗਿਣਤੀ 40 ਫੀਸਦੀ ਵਧਾ ਕੇ 117 ਕਰੇਗੀ.
ਕੰਪਨੀ ਨੇ ਮੁੰਬਈ ਤੋਂ ਬੈਂਕਾਕ ਲਈ ਨਵਾਂ ਰੂਟ ਸ਼ੁਰੂ ਕੀਤਾ ਹੈ.ਕੰਪਨੀ 60 ਸ਼ਹਿਰਾਂ ਤੱਕ ਉਡਾਨਾਂ ਦਾ ਪਰੀਚਾਲਨ ਕਰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|