ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਯੂ ਟਿਊਬ ਦੀ ਭਾਰਤ ਕੇਂਦ੍ਰਿਤ ਸਾਇਟ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 8 ਮਈ 2008   ( 12:36 IST )
ਯੂ ਟਿਊਬ ਨੇ ਭਾਰਤ ਵਿਚ ਅੱਜ ਯੂ ਟਿਊਬ ਡਾਟ ਕੋ ਡਾਟ ਇਨ ਵੈਬਸਾਇਟ ਸ਼ੁਰੂ ਕੀਤੀ.ਯੂ ਟਿਊਬ ਦੀ ਇੰਟਰਨੈਸ਼ਨਲ ਪ੍ਰਬੰਧਕ ਸਕੀਨਾ ਅਰਸੀਵਾਲਾ ਨੇ ਕਿਹਾ ਕਿ ਭਾਰਤ ਸਾਡੇ ਲਈ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਬਾਜ਼ਾਰ ਹੈ.

ਇੱਕ ਸਾਲ ਵਿਚ ਹੀ ਭਾਰਤ ਯੂ ਟਿਊਬ ਦੀ ਵਰਤੋਂ ਕਰਨ ਦੇ ਮਾਮਲੇ ਵਿਚ 15ਵਾਂ ਸੱਭ ਤੋਂ ਤੇਜ਼ ਬਜਾਰ ਬਣ ਕੇ ਉੱਭਰਿਆ ਹੈ.

ਸਕੀਨਾ ਨੇ ਦੱਸਿਆ ਕਿ ਯੂ ਟਿਊਬ ਇੰਡੀਆ ਵਿਚ ਇੱਕ ਸਥਾਨਕ ਹੋਮ ਪੇਜ ਅਤੇ ਸਰਚ ਫੰਕਸ਼ਨ ਹੋਵੇਗਾ.ਇਸ ਨੂੰ ਵਰਤੋਂ ਕਰਨ ਵਾਲਿਆਂ ਨੂੰ ਭਾਰਤ ਦੇ ਲਿਹਾਜ ਤੋਂ ਪ੍ਰਾਸੰਗਿਕ ਵੀਡਿਉ ਤਿਆਰ ਕਰਨ ਅਤੇ ਉਸ ਦੀ ਵੰਡ ਵਿਚ ਮਦੱਦ ਮਿਲੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੁਜਰਾਤ 'ਚ ਇਕਾਈ ਲਗਾਵੇਗੀ ਆਈਐਫਜੀਐਲ
ਭਾਰਤ ਬਣਿਆ ਪਹਿਲਾ ਖੇਤਰੀ ਕੇਂਦਰ
ਐਲਕਾਨ ਨੇ ਰੱਖਿਆ ਭਾਰਤ 'ਚ ਕਦਮ
ਸਿੱਟਾ ਮਿਲਣ 'ਚ ਲੱਗੇਗਾ ਸਮਾਂ:ਪੀਐਮ
ਮਿੱਤਲ ਦੀ ਨਿਗਾਹ ਆਂਗਾਂਗ ਸਟੀਲ 'ਤੇ
ਏਸ਼ੀਆਈ ਬਾਜ਼ਾਰ 'ਚ ਤੇਲ ਕੀਮਤ ਚੜ੍ਹੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace