ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਗੁਜਰਾਤ 'ਚ ਇਕਾਈ ਲਗਾਵੇਗੀ ਆਈਐਫਜੀਐਲ
ਕੋਲਕਾਤਾ(ਭਾਸ਼ਾ), ਵੀਰਵਾਰ, 8 ਮਈ 2008   ( 10:49 IST )
ਆਈਐਫਜੀਐਲ ਰੀਫੈਕਟਰੀਜ਼ ਲਿਮਿਟਡ ਗੁਜਰਾਤ ਦੇ ਕਾਂਡਲਾ ਵਿਚ ਨਵਾਂ ਕਾਸਟਿੰਗ ਕਾਰਖਾਨਾ ਸਥਾਪਤ ਕਰੇਗੀ.ਇਸ ਕਾਰਖਾਨੇ ਨੂੰ 50 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਜਾਵੇਗਾ.

ਆਈਐਫਜੀਐਲ ਦੇ ਨਿਦੇਸ਼ਕ ਅਤੇ ਮੁੱਖ ਕਾਰਜਪਾਲ ਪ੍ਰਦੀਪ ਬਜੋਰੀਆ ਨੇ ਦੱਸਿਆ ਕਿ ਅਸੀਂ ਭਾਰਤ ਵਿਚ ਪਰਿਚਾਲਨ ਤੇਜ਼ ਕਰਨ ਦਾ ਟੀਚਾ ਰੱਖਿਆ ਹੈ.ਅਸੀਂ ਕਾਂਡਲਾ ਸੇਜ਼ ਵਿਚ ਰੀਫੈਕਟਰੀਜ਼ ਸਥਾਪਤ ਕਰਨਾ ਨਿਸ਼ਚਿਤ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਬਣਿਆ ਪਹਿਲਾ ਖੇਤਰੀ ਕੇਂਦਰ
ਐਲਕਾਨ ਨੇ ਰੱਖਿਆ ਭਾਰਤ 'ਚ ਕਦਮ
ਸਿੱਟਾ ਮਿਲਣ 'ਚ ਲੱਗੇਗਾ ਸਮਾਂ:ਪੀਐਮ
ਮਿੱਤਲ ਦੀ ਨਿਗਾਹ ਆਂਗਾਂਗ ਸਟੀਲ 'ਤੇ
ਏਸ਼ੀਆਈ ਬਾਜ਼ਾਰ 'ਚ ਤੇਲ ਕੀਮਤ ਚੜ੍ਹੀ
ਆਦਿੱਤਿਆ ਮਿੱਤਲ ਦੀ ਪੇਸ਼ਕਸ਼ ਏਜੈਂਟ ਵੱਲੋਂ ਰੱਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace