|
| ਭਾਰਤ ਬਣਿਆ ਪਹਿਲਾ ਖੇਤਰੀ ਕੇਂਦਰ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 8 ਮਈ 2008 ( 10:00 IST ) | |
ਭਾਰਤ ਬ੍ਰਿਟੇਨ ਦੇ ਬਾਹਰ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਸੰਸਾਰਕ ਖਬਰ ਖੰਡ ਦਾ ਪਹਿਲਾ ਖੇਤਰੀ ਕੇਂਦਰ ਬਣ ਗਿਆ ਹੈ.ਬੀਬੀਸੀ ਗਲੋਬਲ ਨਿਊਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਫੌਰੀ ਪ੍ਰਭਾਵ ਨਾਲ ਦੱਖਣੀ ਏਸ਼ੀਆ ਦੇ ਮਾਰਕਿਟਿੰਗ ਕਮਿਉਨੀਕੇਸ਼ੰਸ ਐਂਡ ਔਡਿਅੰਸ ਇੰਸਾਇਟ(ਐਮਸੀਐਂਡਏ) ਦੀਆਂ ਗਤੀਵਿਧੀਆਂ ਨੂੰ ਮੁੰਬਈ ਤੋਂ ਸੰਚਾਲਿਤ ਕੀਤਾ ਜਾਵੇਗਾ.
ਮੁੰਬਈ ਦਫਤਰ ਭਾਰਤ ਵਿਚ ਬੀਬੀਸੀ ਵਰਲਡ ਨਿਊਜ਼ ਐਮਸੀਐਂਡਏ ਦੀਆਂ ਲੋੜਾਂ ਨੂੰ ਸੇਵਾਵਾਂ ਦਿੰਦਾ ਰਹੇਗਾ ਪਰ ਹੁਣ ਇਹ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੇਪਾਲ ਸਮੇਤ ਇਸ ਪੂਰੇ ਖੇਤਰ ਵਿਚ ਵਿਸ਼ਵ ਸੇਵਾ ਦੀਆਂ ਵਿਆਪਕ ਗਤੀਵਿਧੀਆਂ ਦਾ ਵਾਧੂ ਤੌਰ ਉੱਪਰ ਪ੍ਰਬੰਧ ਕਰੇਗਾ.
ਬੀਬੀਸੀ ਗਲੋਬਲ ਨਿਊਜ਼ ਰਾਹੀਂ ਬੀਬੀਸੀ ਵਰਲਡ ਸਰਵਿਸ ਰੇਡਿਉ, ਬੀਬੀਸੀ ਨਿਊਜ਼ ਟੀਵੀ, ਬੀਬੀਸੀ ਦੇ ਇੰਟਰਨੈਸ਼ਨਲ ਫੇਸਿੰਗ ਔਨ ਲਾਇਨ ਨਿਊਜ਼ ਸਰਵਿਸ ਅਤੇ ਬੀਬੀਸੀ ਮੋਨਿਟਰਿੰਗ ਨੂੰ ਇਕੱਠਿਆਂ ਲਿਆ ਗਿਆ ਹੈ.
ਬੀਬੀਸੀ ਗਲੋਬਲ ਨਿਊਜ਼ ਦੇ ਐਮਸੀ ਐਂਡ ਏ ਕੰਟ੍ਰੋਲਰ ਸੰਜੇ ਨਜੇਰਾਲੀ ਨੇ ਕਿਹਾ ਕਿ ਭਾਰਤ ਨੂੰ ਗਲੋਬਲ ਨਿਊਜ਼ ਡਿਵੀਜ਼ਨ ਦੇ ਪਹਿਲਾ ਖੇਤਰੀ ਕੇਂਦਰ ਬਨਾਉਣ ਦਾ ਸਾਡਾ ਫੈਸਲਾ ਇਸ ਖੇਤਰ ਦਾ ਇੱਕ ਅਹਿਮ ਹਿੱਸਾ ਬਨਣ ਦੇ ਸਾਡੇ ਟੀਚੇ ਮੁਤਾਬਕ ਹੈ.ਇਸ ਖੰਡ ਨੇ ਕਾਫੀ ਨਿਯੁਕਤੀਆਂ ਕੀਤੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|