|
| ਐਲਕਾਨ ਨੇ ਰੱਖਿਆ ਭਾਰਤ 'ਚ ਕਦਮ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 8 ਮਈ 2008 ( 09:58 IST ) | |
ਐਲਕਾਮ ਪਰਫਿਊਮਸ ਐਂਡ ਕਾਸਮੇਟਿਕਸ ਨੇ ਆਪਣੇ ਵੱਖ-ਵੱਖ ਉਤਪਾਦਾਂ ਦੀ ਪੇਸ਼ਕਸ਼ ਨਾਲ ਭਾਰਤੀ ਬਜਾਰ ਵਿਚ ਪ੍ਰਵੇਸ਼ ਕਰਨ ਦਾ ਐਲਾਨ ਕੀਤਾ.ਕੰਪਨੀ ਨੇ ਆਪਣੇ ਪਰਫਿਊਮ ਦੇ ਪ੍ਰਚਾਰ ਪ੍ਰਸਾਰ ਲਈ ਫਿਲਮ ਅਦਾਕਾਰ ਬਿਪਾਸ਼ਾ ਬਸੂ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ.
ਕੰਪਨੀ ਦੇ ਕੁੱਲ ਸੱਤ ਸਬ ਬ੍ਰਾਂਡ ਹਨ ਜਿੰਨ੍ਹਾਂ ਵਿਚੋਂ ਪੰਜ ਸਬ ਬ੍ਰਾਂਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਜਾ ਰਿਹਾ ਹੈ.
ਐਲਕਾਮ ਦੇ ਹਿੱਸੇ ਵਿਚ ਲਾਰੇਨ ਕੰਸੈਪਟ ਪਰਫਿਊਮ ਅਤੇ ਇਕੋ ਕੁਲੈਕਸ਼ਨ ਜਿਹੇ ਸਬ ਬ੍ਰਾਂਡ ਹਨ ਜੋ ਭਾਰਤ ਵਿਚ ਪ੍ਰਤੱਖ ਵਿੱਕਰੀ ਰਾਹੀਂ ਮੌਜੂਦ ਹੋਣਗੇ ਜਦੋਂ ਕਿ ਮੋਮੇਂਜ ਅਤੇ ਯੂਰੋਪਾ ਪਰਫਿਊਮ ਜਿਹੇ ਹੋਰ ਸੱਬ ਬ੍ਰਾਂਡਾਂ ਨੂੰ ਖੁੱਦਰਾ ਵਿੱਕਰੀ ਰਾਹੀਂ ਖਰੀਦਿਆ ਜਾ ਸਕਦਾ ਹੈ.
ਐਲਕਾਮ ਪਰਫਿਊਮ ਪੀਐਲਸੀ ਦੇ ਐਮਡੀ ਹੰਸਰਾਜ ਮੰਘਾਨੀ ਨੇ ਕਿਹਾ ਕਿ ਐਲਕਾਮ ਪਰਫਿਊਮ ਦੇ ਭਾਰਤ ਆਉਣ ਨਾਲ ਗਾਹਕ ਸਸਤੀਆਂ ਦਰਾਂ ਉੱਪਰ ਅੰਤਰ ਰਾਸ਼ਟਰੀ ਗੁਣਵੱਤਾ ਵਾਲੇ ਉਤਪਾਦ ਖਰੀਦ ਸਕਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|