ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਏਸ਼ੀਆਈ ਬਾਜ਼ਾਰ 'ਚ ਤੇਲ ਕੀਮਤ ਚੜ੍ਹੀ
ਸਿੰਗਾਪੁਰ (ਭਾਸ਼ਾ), ਸੋਮਵਾਰ, 5 ਮਈ 2008   ( 14:17 IST )
ਅਫਰੀਕਾ ਵਿੱਚ ਕੱਚੇ ਤੇਲ ਦਾ ਵਿਸ਼ਾਲਤਮ ਉਤਪਾਦਨ ਕਰਨ ਵਾਲੇ ਨਾਈਜੀਰੀਆ ਵਿੱਚ ਫੈਲੀ ਅਸ਼ਾਂਤੀ ਦੇ ਕਾਰਣ ਏਸ਼ੀਆਈ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤੇਜੀ ਦਾ ਰੁਖ਼ ਦਰਜ ਕੀਤਾ ਗਿਆ.

ਜੂਨ ਵਿੱਚ ਸਪਲਾਈ ਕੀਤੇ ਜਾਣ ਵਾਲੇ ਨਿਊਯਾਰਕ ਮੁੱਖ ਤੇਲ ਵਾਅਦਾ ਕਾਰੋਬਾਰ ਲਾਈਟ ਸਵੀਟ ਕਰੂਡ 15 ਸੈਂਟ ਵੱਧਕੇ 116.47 ਅਮਰੀਕੀ ਡਾਲਰ ਪ੍ਰਤੀ ਬੈਰਲ ਉੱਤੇ ਪਹੁੰਚ ਗਿਆ.

ਨਿਊਯਾਰਕ ਮਰਕੇਟਾਈਲ ਐਕਸਚੇਂਜ ਵਿੱਚ ਬੈਂਚਮਾਰਕ ਠੇਕਾ 3.80 ਅਮਰੀਕੀ ਡਾਲਰ ਪ੍ਰਤੀ ਬੈਰਲ ਚੜ੍ਹਕੇ 116.32 ਡਾਲਰ ਪ੍ਰਤੀ ਬੈਰਲ ਉੱਤੇ ਪਹੁੰਚ ਗਿਆ.

ਇਸ ਤਰ੍ਹਾਂ ਜੂਨ ਵਿੱਚ ਸਪਲਾਈ ਕੀਤੇ ਜਾਣ ਵਾਲੇ ਬੈਂਟ ਨਾਰਥ ਸੀ ਕੱਚਾ ਤੇਲ ਵੀ 15 ਸੈਂਟ ਵੱਧਕੇ 114.71 ਅਮਰੀਕੀ ਡਾਲਰ ਪ੍ਰਤੀ ਬੈਰਲ ਉੱਤੇ ਪਹੁੰਚ ਗਿਆ. ਲੰਡਨ ਵਿੱਚ ਸ਼ੁਕਰਵਾਰ ਨੂੰ ਠੇਕਾ 114.56 ਡਾਲਰ ਪ੍ਰਤੀ ਬੈਰਲ ਉੱਤੇ ਬੰਦ ਹੋਇਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਦਿੱਤਿਆ ਮਿੱਤਲ ਦੀ ਪੇਸ਼ਕਸ਼ ਏਜੈਂਟ ਵੱਲੋਂ ਰੱਦ
ਭਾਰਤ ਬ੍ਰਿਟੇਨ ਦੇ ਵਪਾਰੀਆਂ ਦੀ ਬੈਠਕ 16 ਨੂੰ
ਇਲਾਹਾਬਾਦ ਬੈਂਕ ਦਾ ਲਾਭ ਵੱਧਿਆ
ਕਾਰਟੀਅਰ ਦਾ ਭਾਰਤ ਪ੍ਰਵੇਸ਼ ਜਲਦੀ ਹੀ
ਸੁਦ੍ਰਿੜ੍ਹੀਕਰਨ ਲਈ ਕੰਪਨੀਆਂ ਨਾਲ ਗੱਲਬਾਤ
ਕਾਮਿਆਂ ਦੀ ਹੜ੍ਹਤਾਲ,ਹੀਰੋ ਹਾਂਡਾ ਕਾਰਖਾਨਾ ਬੰਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace