|
| ਆਦਿੱਤਿਆ ਮਿੱਤਲ ਦੀ ਪੇਸ਼ਕਸ਼ ਏਜੈਂਟ ਵੱਲੋਂ ਰੱਦ |
| ਲੰਦਨ(ਭਾਸ਼ਾ), ਸੋਮਵਾਰ, 5 ਮਈ 2008 ( 12:07 IST ) | |
ਪ੍ਰਸਿੱਧ ਭਾਰਤੀ ਉਦਯੋਗਪਤੀ ਲੱਛਮੀ ਮਿੱਤਲ ਦੇ ਪੁੱਤਰ ਆਦਿੱਤਿਆ ਮਿਤ ਤਲ ਨੇ ਸਨਮਾਣਤ ਕੇਨਸਿੰਗਟਨ ਪੈਲੇਸ ਗਾਰਡਨਸ ਵਿਚ ਆਪਣੇ ਪਰਿਵਾਰਕ ਨਿਵਾਸ ਸਥਾਨ ਸਾਹਮਣੇ ਇੱਕ ਮਕਾਨ ਖਰੀਦਣ ਲਈ 20 ਕਰੋੜ ਪਾਉਂਡ ਦੀ ਰਕਮ ਚੁਕਾਉਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਇੱਕ ਰੀਅਲ ਐਸਟੇਟ ਏਜੈਂਟ ਨੇ ਰੱਦ ਕਰ ਦਿੱਤਾ.
ਸੰਡੇ ਟਾਇਮਸ ਮੁਤਾਬਕ ਇਹ ਪੇਸ਼ਕਸ਼ ਜਾਨ ਹੰਟ ਨਾਮੀ ਵਿਅਕਤੀ ਨੇ ਰੱਦ ਕੀਤੀ ਹੈ.ਹੰਟ ਉਹ ਵਿਅਕਤੀ ਹੈ ਜਿਸ ਨੇ ਪ੍ਰਾਪਰਟੀ ਬੂਮ ਦੇ ਦਿਨਾਂ ਵਿਚ ਫਾਕਸਟੰਸ ਨੂੰ ਵੇਚ ਕੇ 37 ਕਰੋੜ ਪਾਉਂਡ ਦੀ ਕਮਾਈ ਕੀਤੀ.
7 ਮੰਜਲਾ ਇਹ ਮਕਾਨ ਲੱਛਮੀ ਮਿੱਤਲ ਦੇ ਘਰ ਦੇ ਸਾਹਮਣੇ ਹੈ.ਮਿੱਤਲ ਨੇ ਇਹ ਮਕਾਨ ਫਾਰਮੁੱਲਾ ਵਨ ਦੇ ਮਾਲਕ ਬਰਨੀ ਐਸੇਲਸਟੋਨ ਤੋਂ ਸਾਲ 2004 ਵਿਚ 5.7 ਕਰੋੜ ਪਾਉਂਡ ਵਿਚ ਖਰੀਦਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|