ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕਾਰਟੀਅਰ ਦਾ ਭਾਰਤ ਪ੍ਰਵੇਸ਼ ਜਲਦੀ ਹੀ
ਦੁਬਈ(ਭਾਸ਼ਾ), ਐਤਵਾਰ, 4 ਮਈ 2008   ( 15:32 IST )
ਫ੍ਰਾਂਸ ਦੇ ਲਗਜ਼ਰੀ ਘੜੀ ਅਤੇ ਗਹਿਣੇ ਨਿਰਮਾਤਾ ਬ੍ਰਾਂਡ ਕਾਰਟੀਅਰ ਦਾ ਭਾਰਤ ਵਿਚ ਜਲਦੀ ਹੀ ਪ੍ਰਵੇਸ਼ ਹੋਵੇਗਾ.

ਰਿਚਮੰਟ ਐਫਜੇਡਈ ਦੇ ਪ੍ਰਬੰਧ ਨਿਦੇਸ਼ਕ ਪੈਟ੍ਰਿਕ ਨੋਰਮੈਂਡ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਦਿੱਲੀ ਵਿਚ ਆਪਣਾ ਬੂਟੀਕ ਖੋਲਣ ਦੀ ਪ੍ਰਕ੍ਰਿਆ ਵਿਚ ਹਾਂ ਕਿਉਂ ਜਾਂ ਸਾਨੂੰ ਉੱਥੇ ਲੋੜੀਂਦੀ ਸਰਕਾਰੀ ਮੰਜੂਰੀ ਮਿਲ ਚੁੱਕੀ ਹੈ.

ਕਾਰਟੀਅਰ ਬ੍ਰਾਂਡ ਦੀ ਮਲਕੀਅਤ ਰੱਖਣ ਵਾਲੀ ਕੰਪਨੀ ਨੇ ਭਾਰਤੀ ਭਾਈਵਾਲ ਨਵਰਤਨ ਭਾਰਤ ਰਿਟੇਲ ਪ੍ਰਾਇਵੇਟ ਲਿਮਟਡ ਨਾਲ ਕੁੱਝ ਸਥਾਨਾਂ ਦੀ ਪਹਿਚਾਨ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੁਦ੍ਰਿੜ੍ਹੀਕਰਨ ਲਈ ਕੰਪਨੀਆਂ ਨਾਲ ਗੱਲਬਾਤ
ਕਾਮਿਆਂ ਦੀ ਹੜ੍ਹਤਾਲ,ਹੀਰੋ ਹਾਂਡਾ ਕਾਰਖਾਨਾ ਬੰਦ
ਟਾਟਾ ਨੂੰ ਐੱਸਸੀ ਤੋਂ ਮਿਲੀ ਹਰੀ ਝੰਡੀ
ਜੈਨਪੈਕਟ ਦਾ ਮੁਨਾਫਾ ਵਧਿਆ
ਪੀਐਨਬੀ ਹਾਉਸਿੰਗ ਦਾ ਮੁਨਾਫਾ ਵਧਿਆ
ਆਈਡੀਬੀਆਈ ਨੂੰ ਨਾਂ ਬਦਲਣ ਦੀ ਮੰਜੂਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace