ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸੁਦ੍ਰਿੜ੍ਹੀਕਰਨ ਲਈ ਕੰਪਨੀਆਂ ਨਾਲ ਗੱਲਬਾਤ
ਮੁੰਬਈ (ਭਾਸ਼ਾ), ਐਤਵਾਰ, 4 ਮਈ 2008   ( 15:29 IST )
ਐੱਸਾਰ ਸਮੂਹ ਦੀ ਕੰਪਨੀ ਐੱਸਆਰ ਟੈਲੀਕਾਮ ਨੇ ਕਿਹਾ ਹੈ ਕਿ ਉਹ ਸੁਦ੍ਰਿੜ੍ਹੀਕਰਨ ਦੇ ਲਈ ਵੱਖ ਵੱਖ ਕੰਪਨੀਆਂ ਦੇ ਨਾਲ ਗੱਲਬਾਤ ਦੀ ਪ੍ਰਕਿਰਿਆ ਵਿੱਚ ਹੈ ਪਰੰਤੂ ਫਿਲਹਾਲ ਕਿਸੇ ਵੀ ਕਾਰੋਬਾਰ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ.

ਐੱਸਾਰ ਟੈਲੀਕਾਮ (ਪੈਸਿਵ) ਆਧਾਰਭੂਤ ਢਾਂਚਾ ਕਾਰੋਬਾਰ ਵਿੱਚ ਹੈ. ਇੱਕ ਐੱਸਾਰ ਬੁਲਾਰੇ ਨੇ ਇੱਥੇ ਭਾਸ਼ਾ ਨੂੰ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਇਸ ਉਦਯੋਗ ਵਿੱਚ ਸ਼ਾਮਲ ਅਤੇ ਸੁਦ੍ਰਿੜ੍ਹੀਕਰਨ ਜਰੂਰੀ ਹੈ.

ਅਸੀਂ ਅਜਿਹੇ ਸੁਦ੍ਰਿੜ੍ਹੀਕਰਨ ਦੇ ਲਈ ਵਿਭਿੰਨ ਕੰਪਨੀਆਂ ਦੇ ਨਾਲ ਗੱਲਬਾਤ ਦੀ ਪ੍ਰਕਿਰਿਆ ਵਿੱਚ ਹਨ. ਹਾਲੇ ਤੱਕ ਕਿਸੇ ਕਾਰੋਬਾਰ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਮਿਆਂ ਦੀ ਹੜ੍ਹਤਾਲ,ਹੀਰੋ ਹਾਂਡਾ ਕਾਰਖਾਨਾ ਬੰਦ
ਟਾਟਾ ਨੂੰ ਐੱਸਸੀ ਤੋਂ ਮਿਲੀ ਹਰੀ ਝੰਡੀ
ਜੈਨਪੈਕਟ ਦਾ ਮੁਨਾਫਾ ਵਧਿਆ
ਪੀਐਨਬੀ ਹਾਉਸਿੰਗ ਦਾ ਮੁਨਾਫਾ ਵਧਿਆ
ਆਈਡੀਬੀਆਈ ਨੂੰ ਨਾਂ ਬਦਲਣ ਦੀ ਮੰਜੂਰੀ
6275 ਸਟੇਸ਼ਨਾਂ 'ਤੇ ਹੋਵੇਗੀ ਯੂਟੀਐਸ ਵਿਵਸਥਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace