ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕਾਮਿਆਂ ਦੀ ਹੜ੍ਹਤਾਲ,ਹੀਰੋ ਹਾਂਡਾ ਕਾਰਖਾਨਾ ਬੰਦ
ਨਵੀਂ ਦਿੱਲੀ(ਭਾਸ਼ਾ), ਐਤਵਾਰ, 4 ਮਈ 2008   ( 11:53 IST )
ਦੇਸ਼ ਦੀ ਸੱਭ ਤੋਂ ਵੱਡੀ ਦੋ ਪਹੀਆ ਵਾਹਨ ਨਿਰਮਾਤਾ ਹੀਰੋ ਹੋਂਡਾ ਮੋਟਰਸ ਦਾ ਕੰਮਕਾਜ ਕਾਮਿਆਂ ਦੀ ਹੜਤਾਲ ਕਾਰਣ ਪ੍ਰਭਾਵਿਤ ਹੋਇਆ.ਹੜਤਾਲ ਕਾਰਣ ਕੰਪਨੀ ਦੇ ਹਰਿਆਣਾ ਵਿਖੇ ਸਥਿੱਤ ਧਾਰੂ ਹੇੜਾ ਕਾਰਖਾਨੇ ਨੂੰ ਬੰਦ ਕਰਨਾ ਪਿਆ ਕਿਉਂ ਜੋ ਕਾਮੇ ਕਾਰਖਾਨੇ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ.

ਸੂਤਰਾਂ ਮੁਤਾਬਕ ਹੜਤਾਲ ਦਾ ਕਾਰਣ ਮੈਨੇਜਮੈਂਟ ਵੱਲੋਂ 50 ਠੇਕਾ ਕਾਮਿਆਂ ਦੀ ਸੇਵਾ ਨੂੰ ਬੰਦ ਕੀਤਾ ਜਾਣਾ ਹੈ.ਉਹਨਾਂ ਦੱਸਿਆ ਕਿ ਕਾਮੇ ਇੱਕ ਪ੍ਰੋਡਕਸ਼ਨ ਲਾਇਨ ਨੂੰ ਕਿਤੇ ਹੋਰ ਤਬਦੀਲ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ.

ਕੰਪਨੀ ਵੱਲੋਂ ਹਟਾਏ ਗਏ ਠੇਕਾ ਕਾਮਿਆਂ ਦੀ ਗਿਣਤੀ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਿਆ ਕਿਉਂ ਜੋ ਹੀਰੋ ਹੋਂਡਾ ਦੇ ਅਧਿਕਾਰੀ ਟਿੱਪਣੀ ਲਈ ਮੌਜੂਦ ਨਹੀਂ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਟਾ ਨੂੰ ਐੱਸਸੀ ਤੋਂ ਮਿਲੀ ਹਰੀ ਝੰਡੀ
ਜੈਨਪੈਕਟ ਦਾ ਮੁਨਾਫਾ ਵਧਿਆ
ਪੀਐਨਬੀ ਹਾਉਸਿੰਗ ਦਾ ਮੁਨਾਫਾ ਵਧਿਆ
ਆਈਡੀਬੀਆਈ ਨੂੰ ਨਾਂ ਬਦਲਣ ਦੀ ਮੰਜੂਰੀ
6275 ਸਟੇਸ਼ਨਾਂ 'ਤੇ ਹੋਵੇਗੀ ਯੂਟੀਐਸ ਵਿਵਸਥਾ
ਟਾਟਾ ਦੀ ਅਪ੍ਰੈਲ 'ਚ ਵਿੱਕਰੀ ਡਿੱਗੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace