ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਟਾਟਾ ਨੂੰ ਐੱਸਸੀ ਤੋਂ ਮਿਲੀ ਹਰੀ ਝੰਡੀ
ਨਵੀਂ ਦਿੱਲੀ (ਭਾਸ਼ਾ), 3 ਮਈ 2008   ( 12:15 IST )
ਉੱਚਤਮ ਅਦਾਲਤ ਨੇ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦਾਂਤੇਵਾੜਾ ਜਿਲ੍ਹੇ ਵਿੱਚ ਸਥਿਤ ਟਾਟਾ ਸਟੀਲ ਦੇ ਇਸਪਾਤ ਕਾਰਖ਼ਾਨੇ ਦੇ ਲਈ ਰਾਜ ਦੇ ਬੈਲਾਡੀਲਾ ਵਿੱਚ ਖੁਦਾਈ ਸੰਬੰਧੀ ਕੰਪਨੀ ਦੇ ਸੰਭਾਵਿਤ ਲਾਇਸੰਸ ਨੂੰ ਮੰਜ਼ੂਰੀ ਦੇ ਦਿੱਤੀ.

ਮੁੱਖ ਜੱਜ ਕੇਜੀ ਬਾਲਕ੍ਰਿਸ਼ਨਣ ਦੀ ਪ੍ਰਧਾਨਗੀ ਵਾਲੀ ਵਿਸ਼ੇਸ਼ ਜੰਗਲਾਤ ਬੈਂਚ ਨੇ ਟਾਟਾ ਨੂੰ ਸੰਭਾਵਿਤ ਲਾਇਸੰਸ ਦੀ ਹਰੀ ਝੰਡੀ ਦਿੰਦਿਆਂ ਕਿਹਾ ਕਿ ਕੰਪਨੀ ਨੂੰ ਮੰਜ਼ੂਰੀ ਦੇ ਲਈ ਜੰਗਲਾਤ ਮਾਮਲਿਆਂ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਦੇ ਵੱਲ ਰੁਖ਼ ਕਰਨਾ ਚਾਹੀਦਾ ਹੈ.

ਦਿੱਲੀ ਉੱਚ ਅਦਾਲਤ ਨੇ ਕੇਂਦਰ ਦੁਆਰਾ ਟਾਟਾ ਸਟੀਲ ਨੂੰ ਆਪਣੇ ਇਸਪਾਤ ਕਾਰਖ਼ਾਨੇ ਦੇ ਲਈ ਬੈਲਾਡੀਲਾ ਸੰਰੱਖਿਅਤ ਜੰਗਲ ਦੇ ਡਿਪੋਜਿਟ ਸੰਖਿਆ ਇੱਕ ਦੇ 2500 ਹੈਕਟੇਅਰ ਇਲਾਕੇ ਵਿੱਚ ਖੁਦਾਈ ਸੰਬੰਧੀ ਸੰਭਾਵਿਤ ਲਾਇਸੰਸ ਪ੍ਰਦਾਨ ਕਰਨ ਦੇ ਫੈਸਲੇ ਨੂੰ ਪਲਟ ਦਿੱਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੈਨਪੈਕਟ ਦਾ ਮੁਨਾਫਾ ਵਧਿਆ
ਪੀਐਨਬੀ ਹਾਉਸਿੰਗ ਦਾ ਮੁਨਾਫਾ ਵਧਿਆ
ਆਈਡੀਬੀਆਈ ਨੂੰ ਨਾਂ ਬਦਲਣ ਦੀ ਮੰਜੂਰੀ
6275 ਸਟੇਸ਼ਨਾਂ 'ਤੇ ਹੋਵੇਗੀ ਯੂਟੀਐਸ ਵਿਵਸਥਾ
ਟਾਟਾ ਦੀ ਅਪ੍ਰੈਲ 'ਚ ਵਿੱਕਰੀ ਡਿੱਗੀ
ਏਬੀਐਫਐਸ ਨੇ ਛੂਹਿਆ 1 ਅਰਬ ਦਾ ਅੰਕੜਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace