|
| ਜੈਨਪੈਕਟ ਦਾ ਮੁਨਾਫਾ ਵਧਿਆ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 3 ਮਈ 2008 ( 12:12 IST ) | |
ਮਜ਼ਬੂਤ ਗਾਹਕ ਆਧਾਰ ਅਤੇ ਜੀਈ ਤੋਂ ਆਪਣੀ ਆਮਦਨੀ ਨੂੰ ਵੇਖਦੇ ਹੋਏ ਨਿਊਯਾਰਕ ਸਟਾਕ ਐਕਸਚੇਂਜ ਵਿਚ ਸੂਚੀਬੱਧ ਕੰਪਨੀ ਜੈਨਪੈਕਟ ਨੇ ਅੱਜ ਸਾਲ 2008 ਦੀ ਪਹਿਲੀ ਤਿਮਾਹੀ ਵਿਚ ਇੱਕ ਕਰੋੜ 97 ਲੱਖ ਡਾਲਰ ਦਾ ਸ਼ੁੱਧ ਮੁਨਾਫਾ ਕਮਾਇਆ.
ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਬੀਪੀਓ ਕੰਪਨੀ ਨੇ ਸਾਲ 2007 ਦੀ ਪਹਿਲੀ ਤਿਮਾਹੀ ਵਿਚ 18 ਲੱਖ ਡਾਲਰ ਦੀ ਆਮਦਨੀ ਕਮਾਈ.
ਕੰਪਨੀ ਦੀ ਪਹਿਲੀ ਤਿਮਾਹੀ ਦੀ ਆਮਦਨੀ 23 ਕਰੋੜ 34 ਲੱਖ ਡਾਲਰ ਸੀ.ਕੰਪਨੀ ਨੂੰ ਪੂਰੇ ਸਾਲ ਵਿਚ ਸਾਲ 2007 ਦੇ ਮੁਕਾਬਲੇ ਆਪਣੀ ਆਮਦਨੀ ਵਿਚ 25 ਤੋਂ 27 ਫੀਸਦੀ ਦੇ ਵਾਧੇ ਦੀ ਆਸ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|