ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਪੀਐਨਬੀ ਹਾਉਸਿੰਗ ਦਾ ਮੁਨਾਫਾ ਵਧਿਆ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 3 ਮਈ 2008   ( 12:11 IST )
ਪੀਐਨਬੀ ਹਾਉਸਿੰਗ ਫਾਇਨਾਂਸ ਲਿਮਿਟਡ ਨੇ ਮਾਰਚ 2008 ਵਿਚ ਖਤਮ ਹੋਏ ਸਾਲ ਵਿਚ 40.59 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਹੈ ਜੋ ਬੀਤੇ ਵਰ੍ਹੇ ਦੇ ਮੁਕਾਬਲੇ 45 ਫੀਸਦੀ ਵੱਧ ਹੈ.

ਪੀਐਨਬੀ ਹਾਉਸਿੰਗ ਫਾਇਨਾਂਸ ਲਿਮਿਟਡ ਪੰਜਾਬ ਨੈਸ਼ਨਲ ਬੈਂਕ ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਜਿਸਦਾ ਸ਼ੁੱਧ ਮੁਨਾਫਾ ਬੀਤੇ ਵਰ੍ਹੇ 27.96 ਕਰੋੜ ਰੁਪਏ ਸੀ.

ਕੰਪਨੀ ਦਾ ਕਰ ਸਮੇਤ ਮੁਨਾਫਾ 73 ਫੀਸਦੀ ਵੱਧ ਕੇ 57.33 ਕਰੋੜ ਰੁਪਏ ਹੋ ਗਿਆ ਜੋ ਇੱਕ ਸਾਲ ਪਹਿਲਾਂ 33.10 ਕਰੋੜ ਰੁਪਏ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਈਡੀਬੀਆਈ ਨੂੰ ਨਾਂ ਬਦਲਣ ਦੀ ਮੰਜੂਰੀ
6275 ਸਟੇਸ਼ਨਾਂ 'ਤੇ ਹੋਵੇਗੀ ਯੂਟੀਐਸ ਵਿਵਸਥਾ
ਟਾਟਾ ਦੀ ਅਪ੍ਰੈਲ 'ਚ ਵਿੱਕਰੀ ਡਿੱਗੀ
ਏਬੀਐਫਐਸ ਨੇ ਛੂਹਿਆ 1 ਅਰਬ ਦਾ ਅੰਕੜਾ
ਮਹਿੰਦਰਾ ਐਂਡ ਮਹਿੰਦਰਾ ਦੀ ਵੱਧੀ ਵਿੱਕਰੀ
ਚੀਨ ਨੇ ਛੱਡਿਆ ਭਾਰਤ ਨੂੰ ਪਿੱਛੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace