|
| 6275 ਸਟੇਸ਼ਨਾਂ 'ਤੇ ਹੋਵੇਗੀ ਯੂਟੀਐਸ ਵਿਵਸਥਾ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 3 ਮਈ 2008 ( 11:34 IST ) | |
ਰੇਲਵੇ ਨੇ ਸਾਲ 2010 ਤੱਕ ਦੇਸ਼ ਦੇ 6275 ਰੇਲਵੇ ਸਟੇਸ਼ਨਾਂ ਉੱਪਰ ਕੰਪਿਉਟਰਾਇਜ਼ਡ ਗੈਰ ਰਾਖਵੀਂ ਟਿਕਟ ਵਿਵਸਥਾ(ਯੂਟੀਐਸ) ਲਾਗੂ ਕਰਨ ਦੀ ਯੋਜਨਾ ਬਣਾਈ ਹੈ.
ਸੈਂਟਰ ਫਾਰ ਰੇਲਵੇ ਇੰਫਾਰਮੇਸ਼ਨ ਸਿਸਟਮ(ਕ੍ਰਿਸ) ਦੇ ਮਹਾ ਪ੍ਰਬੰਧਕ ਆਰ ਬੱਦਰੀ ਨਾਰਾਇਣ ਨੇ ਦੱਸਿਆ ਕਿ ਕਰੀਬ 1300 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦੇ 6275 ਸਥਾਨਾਂ ਉੱਪਰ ਇਹ ਵਿਵਸਥਾ ਕੀਤੀ ਜਾਵੇਗੀ.
ਉਹਨਾਂ ਕਿਹਾ ਕਿ ਫਿਲਹਾਲ 1.60 ਕਰੋੜ ਰੇਲ ਯਾਤਰੀ ਗੈਰ ਰਾਖਵੀਂ ਟਿਕਟ ਖਰੀਦਦੇ ਹਨ ਜਦੋਂ ਕਿ ਰੋਜ਼ਾਨਾ ਕਰੀਬ 10 ਲੱਖ ਯਾਤਰੀ ਰਾਖਵਾਂਕਰਨ ਵਿਵਸਥਾ(ਪੀਆਰਐਸ) ਰਾਹੀਂ ਰਾਖਵੀਆਂ ਟਿਕਟਾਂ ਖਰੀਦਦੇ ਹਨ.
ਉਹਨਾਂ ਦੱਸਿਆ ਕਿ ਦੇਸ਼ ਵਿਚ ਸਾਲ 2002 ਵਿਚ ਯੂਟੀਐਸ ਪਰੀਯੋਜਨਾ ਸ਼ੁਰੂ ਹੋਈ ਸੀ.ਕ੍ਰਿਸ ਵੱਲੋਂ ਯੂਟੀਐਸ ਦਾ ਸੌਫਟ ਵੇਅਰ ਵਿਕਸਿਤ ਕੀਤਾ ਗਿਆ ਹੈ.ਫਿਲਹਾਲ ਦੇਸ਼ ਦੇ 1300 ਸਟੇਸ਼ਨਾਂ 'ਤੇ 3700 ਯੂਟੀਐਸ ਕਾਉਂਟਰ ਕੰਮ ਕਰ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|