|
| ਟਾਟਾ ਦੀ ਅਪ੍ਰੈਲ 'ਚ ਵਿੱਕਰੀ ਡਿੱਗੀ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 3 ਮਈ 2008 ( 11:01 IST ) | |
ਆਟੋ ਕੰਪਨੀ ਟਾਟਾ ਮੋਟਰਸ ਦੀ ਅਪ੍ਰੈਲ ਵਿਚ ਵਿੱਕਰੀ 5.8 ਫੀਸਦੀ ਡਿੱਗਕੇ 38149 ਇਕਾਈ ਰਹਿ ਗਈ ਜੋ ਇਸ ਤੋਂ ਪਹਿਲਾਂ ਦੇ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ 40486 ਸੀ.
ਯਾਤਰੀ ਕਾਰ ਇਕਾਈ ਅਤੇ ਨਿਰਯਾਤ ਵਿਚ ਕਮੀ ਕਾਰਣ ਅਜਿਹਾ ਹੋਇਆ.
ਟਾਟਾ ਮੋਟਰਸ ਨੇ ਇੱਕ ਬਿਆਨ ਵਿਚ ਕਿਹਾ ਕਿ ਯਾਤਰੀ ਵਾਹਨ ਇਕਾਈ ਵਿਚ ਵਿੱਕਰੀ 12 ਫੀਸਦੀ ਡਿੱਗ ਗਈ ਜਦੋਂ ਕਿ ਘਰੇਲੂ ਬਜ਼ਾਰ ਵਿਚ ਅਪ੍ਰੈਲ ਦੌਰਾਨ 14843 ਇਕਾਈਆਂ ਦੀ ਵਿੱਕਰੀ ਹੋਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|