ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਮਹਿੰਦਰਾ ਐਂਡ ਮਹਿੰਦਰਾ ਦੀ ਵੱਧੀ ਵਿੱਕਰੀ
ਮੁੰਬਈ (ਭਾਸ਼ਾ), 3 ਮਈ 2008   ( 10:50 IST )
ਮਹਿੰਦਰਾ ਐਂਡ ਮਹਿੰਦਰਾ ਨੇ ਕੱਲ੍ਹ ਕਿਹਾ ਕਿ ਅਪ੍ਰੈਲ ਵਿੱਚ ਉਸਦੀ ਘਰੇਲੂ ਵਿੱਕਰੀ 58.5 ਪ੍ਰਤੀਸ਼ਤ ਵੱਧਕੇ 19392 ਇਕਾਈ ਹੋ ਗਈ.

ਸਾਬਕਾ ਵਰ੍ਹੇ ਦੇ ਸਮਾਨ ਮਹੀਨੇ ਵਿੱਚ ਇਹ ਅੰਕੜਾ 12235 ਸੀ. ਕੰਪਨੀ ਨੇ ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਨਿਰਯਾਤ ਸਮੇਤ ਉਸਦੀ ਕੁੱਲ ਵਿੱਕਰੀ ਅਪ੍ਰੈਲ ਵਿੱਚ 20030 ਇਕਾਈ ਰਹੀ ਜਦੋਂਕਿ ਪਹਿਲਾਂ ਵਾਲੇ ਵਰ੍ਹੇ ਦੇ ਸਮਾਨ ਮਹੀਨੇ ਵਿੱਚ ਇਹ ਅੰਕੜਾ 128 67 ਇਕਾਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੈਨਪੈਕਟ ਦਾ ਮੁਨਾਫਾ ਵਧਿਆ
ਪੀਐਨਬੀ ਹਾਉਸਿੰਗ ਦਾ ਮੁਨਾਫਾ ਵਧਿਆ
ਆਈਡੀਬੀਆਈ ਨੂੰ ਨਾਂ ਬਦਲਣ ਦੀ ਮੰਜੂਰੀ
6275 ਸਟੇਸ਼ਨਾਂ 'ਤੇ ਹੋਵੇਗੀ ਯੂਟੀਐਸ ਵਿਵਸਥਾ
ਟਾਟਾ ਦੀ ਅਪ੍ਰੈਲ 'ਚ ਵਿੱਕਰੀ ਡਿੱਗੀ
ਏਬੀਐਫਐਸ ਨੇ ਛੂਹਿਆ 1 ਅਰਬ ਦਾ ਅੰਕੜਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace