ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਬੋਨਹੈਨ ਬਣੇ ਫੋਰਡ ਇੰਡੀਆ ਦੇ ਪ੍ਰਧਾਨ
ਚੇਨੱਈ(ਭਾਸ਼ਾ), ਵੀਰਵਾਰ, 1 ਮਈ 2008   ( 16:05 IST )
ਕਾਰ ਬਨਾਉਣ ਵਾਲੀ ਅਮਰੀਕੀ ਕੰਪਨੀ ਫੋਰਡ ਮੋਟਰਜ਼ ਨੇ ਮਾਇਕਲ ਬੋਨਹੈਨ ਨੂੰ ਫੋਰਡ ਇੰਡੀਆ ਦਾ ਪ੍ਰਧਾਨ ਨਿਯੁਕਤ ਕੀਤਾ ਹੈ.ਬੋਨਹੈਨ ਅਰਵਿੰਦ ਮੈਥਿਊ ਦਾ ਸਥਾਨ ਲੈਣਗੇ.

ਕੰਪਨੀ ਨੇ ਅਰਵਿੰਦ ਮੈਥਿਊ ਨੂੰ ਕੰਪਨੀ ਦੇ ਗਲੋਬਲ ਪ੍ਰੋਡਕਟ ਡਿਵੈਲਪਮੈਂਟ ਇਕਾਈ ਦਾ ਮੁਖੀ ਬਣਾਇਆ ਹੈ ਅਤੇ ਉਹ ਫੋਰਡ ਮੋਟਰ ਦੇ ਅੰਤਰ ਰਾਸ਼ਟਰੀ ਹੈਡਕੁਆਰਟਰ ਨੂੰ ਰਿਪੋਰਟ ਕਰਨਗੇ.

ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਦੋਵੇਂ ਨਿਯੁਕਤੀਆਂ ਇੱਕ ਜੂਨ ਤੋਂ ਪ੍ਰਭਾਵ ਹੋਣਗੀਆਂ.ਬਿਆਨ ਮੁਤਾਬਕ ਫੋਰਡ ਇੰਡੀਆ ਦੇ 50 ਕਰੋੜ ਡਾਲਰ ਦੇ ਵਿਸਥਾਰ ਪ੍ਰੋਗਰਾਮ ਨੂੰ ਅਮਲੀ ਰੂਪ ਦੇਣਗੇ.ਮੈਥਿਊ ਨੇ ਕਿਹਾ ਕਿ ਇਹ ਵਿਸਥਾਰ ਪ੍ਰੋਗਰਾਮ ਇਸ ਸਾਲ ਸ਼ੁਰੂ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਰੂਤੀ ਦੀ ਘਰੇਲੂ ਵਿੱਕਰੀ ਵੱਧੀ
ਉਡਾਨਾਂ 'ਚ ਦੇਰੀ,ਮਿਲੇਗਾ ਮੁਆਵਜਾ
ਜੈਟ ਏਅਰਵੇਜ਼ ਦੇ 3 ਅਧਿਕਾਰੀਆਂ ਵੱਲੋਂ ਅਸਤੀਫਾ
ਐਨਐਚਪੀਸੀ ਦਾ ਆਈਪੀਓ ਅਗਸਤ 'ਚ
ਰਾਣੀ ਬਣੀ ਮਾਰਗੋ ਬਰਾਂਡ ਐਂਬੇਸਡਰ
ਅੰਬਾਨੀ ਮਾਮਲੇ ਦੀ ਸੁਣਵਾਈ ਛੇ ਨੂੰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace