|
| ਉਡਾਨਾਂ 'ਚ ਦੇਰੀ,ਮਿਲੇਗਾ ਮੁਆਵਜਾ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 1 ਮਈ 2008 ( 11:07 IST ) | |
ਆਨ ਲਾਇਨ ਟ੍ਰੈਵਲ ਪੋਰਟਲ ਯਾਤਰਾ ਡਾਟ ਕਾਮ ਨੇ ਅੱਜ ਕਿਹਾ ਕਿ ਉਹ ਦੇਸ਼ ਵਿਚ ਸਾਰੀਆਂ ਘਰੇਲੂ ਉਡਾਨ ਸੇਵਾਵਾਂ ਵਿਚ ਦੇਰੀ ਹੋਣ ਉੱਪਰ ਯਾਤਰੀਆਂ ਨੂੰ ਮੁਆਵਜਾ ਦੇਵੇਗੀ.
ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਯਾਤਰਾ ਡਾਟ ਕਾਮ ਉਡਾਨ ਵਿਚ 20 ਮਿੰਟ ਤੋਂ ਜਿਆਦਾ ਦੀ ਦੇਰੀ ਉੱਪਰ ਸਾਰੇ ਯਾਤਰੀਆਂ ਨੂੰ 200 ਰੁਪਏ ਦਾ ਮੁਆਵਜਾ ਦੇਵੇਗੀ.ਇਹ ਮੁਆਵਜਾ ਉਹਨਾਂ ਯਾਤਰੀਆਂ ਨੂੰ ਵੀ ਮਿਲੇਗਾ ਜਿੰਨ੍ਹਾਂ ਨੇ ਯਾਤਰਾ ਡਾਟ ਕਾਮ ਰਾਹੀਂ ਟਿਕਟ ਨਹੀਂ ਬੁੱਕ ਕਰਾਈ.
ਕੰਪਨੀ ਮੁਆਵਜੇ ਦੀ ਰਾਸ਼ੀ ਡਿਸਕਾਉਂਟ ਵਜੋਂ ਆਪਣੇ ਪੋਰਟਲ ਤੋਂ ਟਿਕਟ ਬੁੱਕ ਕਰਾਉਂਦੇ ਸਮੇਂ ਮੁਹੱਈਆ ਕਰਾਏਗੀ.
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਪਾਇਸ ਜੈਟ ਅਤੇ ਗੋਏਅਰ ਜਿਹੀਆਂ ਜਹਾਜ ਕੰਪਨੀਆਂ ਨੇ ਆਪਣੇ ਯਾਤਰੀਆਂ ਨੂੰ ਜਹਾਜ ਵਿਚ ਦੇਰੀ, ਯਾਤਰਾ ਰੱਦ ਹੋਣ ਅਤੇ ਸਮਾਨ ਗੁਆਚਣ ਜਿਹੇ ਜੋਖਮ ਤੋਂ ਬਚਾਉਣ ਲਈ ਯਾਤਰਾ ਬੀਮਾ ਦੀ ਵੀ ਪੇਸ਼ਕਸ਼ ਕੀਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|