ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਜੈਟ ਏਅਰਵੇਜ਼ ਦੇ 3 ਅਧਿਕਾਰੀਆਂ ਵੱਲੋਂ ਅਸਤੀਫਾ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 1 ਮਈ 2008   ( 11:04 IST )
ਜੈਟ ਏਅਰਵੇਜ਼ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ.

ਕੰਪਨੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਦੇ ਦਫਤਰ ਵਿਚ ਉੱਪ ਪ੍ਰਧਾਨ ਵਜੋਂ ਕੰਮ ਕਰਦੇ ਐਨ. ਹਰੀਹਰਨ(ਐਮਡੀ ਸੁਰੱਖਿਆ), ਕਰਨਲ(ਸੇਵਾ ਮੁਕਤ) ਏਐਸ ਬੇਦੀ ਅਤੇ ਸੀਨੀਅਰ ਐਮਡੀ(ਇਨ ਫਲਾਇਟ ਸਰਵਿਸੇਜ਼) ਐਸ. ਬੰਦੂਲਾ ਨੇ ਕੰਪਨੀ ਛੱਡ ਦਿੱਤੀ ਹੈ.

ਹਰੀਹਰਨ ਨੇ ਭਾਸ਼ਾ ਨੂੰ ਦੱਸਿਆ ਕਿ ਉਹਨਾਂ ਨੇ ਆਪਣਾ ਅਸਤੀਫਾ ਕੰਪਨੀ ਨੂੰ ਸੌਂਪ ਦਿੱਤਾ ਹੈ ਅਤੇ ਉਹ ਮੁੰਬਈ ਇੰਟਰਨੈਸ਼ਨਲ ਏਅਰ ਪੋਰਟ ਲਿਮਿਟਡ ਵਿਚ ਬਤੌਰ ਨਿਦੇਸ਼ਕ(ਕਾਰਪੋਰੇਟ ਕਮਿਉਨੀਕੇਸ਼ੰਸ)ਸ਼ਾਮਲ ਹੋ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਨਐਚਪੀਸੀ ਦਾ ਆਈਪੀਓ ਅਗਸਤ 'ਚ
ਰਾਣੀ ਬਣੀ ਮਾਰਗੋ ਬਰਾਂਡ ਐਂਬੇਸਡਰ
ਅੰਬਾਨੀ ਮਾਮਲੇ ਦੀ ਸੁਣਵਾਈ ਛੇ ਨੂੰ
ਵੋਡਾਫੋਨ ਨੇ ਮਾਈਕ੍ਰੋਸਾਫਟ ਨਾਲ ਮਿਲਿਆ ਹੱਥ
ਪੰਜਾਬ ਐਂਡ ਸਿੰਧ ਬੈਂਕ ਦਾ ਲਾਭ ਵਧਿਆ
ਵੀ ਮਾਰਟ ਖੋਲ੍ਹੇਗੀ 24 ਨਵੇਂ ਸਟੋਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace